ਸਮੱਗਰੀ 'ਤੇ ਜਾਓ

ਕਿਲ੍ਹਾ ਰਾਏਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਿਲਾ ਰਾਏਪੁਰ ਤੋਂ ਮੋੜਿਆ ਗਿਆ)
ਕਿਲਾ ਰਾਏਪੁਰ
ਪਿੰਡ
ਦੇਸ਼ ਭਾਰਤ
StatePunjab
DistrictLudhiana
ਭਾਸ਼ਾ
 • Officialਪੰਜਾਬੀ
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
141201
Telephone code0161-123456
Nearest cityਲੁਧਿਆਣਾ

ਕਿਲਾ ਰਾਏਪੁਰ ਪੰਜਾਬ, ਭਾਰਤਵਿੱਚ ਲੁਧਿਆਣਾ ਜ਼ਿਲ੍ਹੇ ਦਾ ਇੱਕ ਮਸ਼ਹੂਰ ਪਿੰਡ ਹੈ।[1] ਇਹ ਪੇਂਡੂ ਉਲੰਪਿਕ ਵਜੋਂ ਮਸ਼ਹੂਰ ਸਾਲਾਨਾ ਖੇਡਾਂ ਕਰਵਾਉਣ ਲਈ ਜਾਣਿਆ ਜਾਂਦਾ ਹੈ।[2][3] ਇਹ ਲੁਧਿਆਣਾ ਸਿਟੀ ਤੋਂ 19 ਕਿਲੋਮੀਟਰ ਦੂਰ ਲੁਧਿਆਣਾ ਮਲੇਰਕੋਟਲਾ ਰੇਲਵੇ ਲਾਈਨ ਤੇ ਪੈਂਦਾ ਹੈ।

ਹਵਾਲੇ

[ਸੋਧੋ]
  1. "Plea against ban on bullock cart race". News in English. The Tribune. 11 May 2012. Retrieved 5 July 2012.
  2. "Racy start to Kila Raipur Rural Olympics". News in English. Kila Raipur. The Tribune. 4 February 2011. Retrieved 5 July 2012.
  3. "Kila Raipur Sports". vahie.com. Archived from the original on 17 ਜੁਲਾਈ 2012. Retrieved 5 July 2012. {{cite web}}: External link in |publisher= (help); Unknown parameter |dead-url= ignored (|url-status= suggested) (help)