ਕੇ. ਐਲ. ਗਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇ. ਐਲ. ਗਰਗ
ਜਨਮ (1943-04-13) 13 ਅਪ੍ਰੈਲ 1943 (ਉਮਰ 81)
ਪੰਜਾਬ, ਭਾਰਤ
ਕਿੱਤਾਨਾਵਲਕਾਰ, ਲੇਖਕ
ਰਾਸ਼ਟਰੀਅਤਾਭਾਰਤੀ

ਕੇ.ਐਲ. ਗਰਗ (ਜਨਮ 13 ਅਪਰੈਲ 1943) ਪੰਜਾਬੀ ਦਾ ਇੱਕ ਸਰਬਾਂਗੀ ਲੇਖਕ ਹੈ। ਉਸਨੇ ਹੁਣ ਤੱਕ ਲਗਪਗ 60 ਪੁਸਤਕਾਂ (ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ) ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।[1] ਅਜੀਤ ਰੋਜਾਨਾ ਵਿੱਚ ਲਗਾਤਾਰ ਕਾਲਮ ਗਰਗ ਬਾਣੀ ਲਿਖਦੇ ਰਹੇ ਹਨ। ਉਸ ਨੂੰ ਭਾਰਤ ਸਰਕਾਰ ਵਲੋਂ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।[2]

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਅੱਗ ਦੇ ਦਾਇਰੇ
  • ਦਰਅਸਲ
  • ਆਖਰੀ ਪੱਤਾ
  • ਵਾਟ-69
  • ਲੁਕੇ ਹੋਏ ਬੰਦੇ
  • ਤਲਬ ਦਾ ਰਿਸ਼ਤਾ

ਨਾਵਲ[ਸੋਧੋ]

  • ਹੁੰਮਸ
  • ਧਾਰਾਂ ਵਾਲਾ ਪੁੱਲ
  • ਤਲਾਸ਼
  • ਤਮਾਸ਼ਾ (2012)
  • ਹਿੱਲਦੇ ਦੰਦ
  • ਅੰਤਲੇ ਦਿਨ

ਵਿਅੰਗ ਪੁਸਤਕਾਂ[ਸੋਧੋ]

  • ਦੇਖ ਕਬੀਰਾ ਹੱਸਿਆ(1979)
  • ਸ਼ੈਤਾਨ ਦੀ ਡਾਇਰੀ
  • ਤਾਊ ਰੰਗੀ ਰਾਮ
  • ਤਰਵੰਜਾ ਪੱਤੇ
  • ਬੰਦੇ ਕੁ ਬੰਦੇ
  • ਬੇਬਾਕੀਆਂ
  • ਦਫਤਰ ਵਿੱਚ ਭੂੰਡ

ਸਫ਼ਰਨਾਮੇ[ਸੋਧੋ]

  • ਵਾਟਾਂ ਦੇਸੋਂ ਪਾਰ ਦੀਆਂ
  • ਦੂਜਾ ਪਾਸਾ

ਅਨੁਵਾਦ[ਸੋਧੋ]

  • ਪਹੁ ਫੁਟਾਲਾ - (ਲੇਖਕ: ਐਲੀ ਵਾਈਜ਼ਲ)
  • ਰਾਤ - (ਲੇਖਕ: ਐਲੀ ਵਾਈਜ਼ਲ)
  • ਦੁਰਘਟਨਾ - (ਲੇਖਕ: ਐਲੀ ਵਾਈਜ਼ਲ)
  • ਵਿਸਰੇ ਹੋਏ - (ਲੇਖਕ: ਐਲੀ ਵਾਈਜ਼ਲ)
  • ਯੁੱਧ ਜਾਪ - (ਲੇਖਕ: ਮਾਰਕ ਟਵੇਨ)
  • ਸੁਨਹਿਰੀ ਟਾਹਣੀ - (ਲੇਖਕ: ਸਰ ਜੇਮਜ ਫਰੇਜ਼ਰ)

ਹਵਾਲੇ[ਸੋਧੋ]

  1. ਪੰਜ ਵਿਅੰਗ ਲੇਖਕਾਂ ਦਾ ਸਨਮਾਨ[permanent dead link]
  2. "साहित्य अकादेमी ने की अनुवाद पुरस्कार 2018 की घोषणा, ये हैं विजेता". aajtak.intoday.in (in ਹਿੰਦੀ). Retrieved 2019-01-30.