ਕੇਟ ਵਿੰਸਲੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਟ ਵਿੰਸਲੇਟ
CBE
Winslet at the premiere of The Dressmaker in Toronto on 14 September 2015
ਜਨਮ
Kate Elizabeth Winslet

(1975-10-05) 5 ਅਕਤੂਬਰ 1975 (ਉਮਰ 48)
Reading, Berkshire, ਇੰਗਲੈਂਡ
ਅਲਮਾ ਮਾਤਰRedroofs Theatre School
ਪੇਸ਼ਾਅਦਾਕਾਰਾ, ਗਾਇਕਾ
ਸਰਗਰਮੀ ਦੇ ਸਾਲ1991–ਹੁਣ ਤੱਕ
ਜੀਵਨ ਸਾਥੀ
  • (ਵਿ. 1998; ਤ. 2001)
  • (ਵਿ. 2003; ਤ. 2011)
  • Ned Rocknroll
    (ਵਿ. 2012)
ਬੱਚੇ3
ਪੁਰਸਕਾਰFull list

ਕੇਟ ਵਿੰਸਲੇਟ (ਜਨਮ 5 ਅਕਤੂਬਰ 1975),[1] ਇੱਕ ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਹੈ। ਉਸਨੇ ਅਕੈਡਮੀ ਇਨਾਮ, ਗਰੇਮੀ ਇਨਾਮ, ਗੋਲਡਨ ਗਲੋਬ ਇਨਾਮ ਅਤੇ ਐਮੀ ਇਨਾਮ ਜਿੱਤੇ ਹਨ। ਉਹ ਆਸਕਰ ਇਨਾਮ ਲਈ ਛੇ ਵਾਰ ਨਾਮਜ਼ਦ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਅਦਾਕਾਰਾ ਹੈ।

ਹਵਾਲੇ[ਸੋਧੋ]

  1. "Kate Winslet Biography (1975-)". FilmReference.com. Retrieved 25 October 2013.

ਬਾਹਰੀ ਲਿੰਕ[ਸੋਧੋ]