ਇਨਸਾਈਕਲੋਪੀਡੀਆ ਬ੍ਰਿਟੈਨਿਕਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding lb,zh,eu,pl,bs,es,ta,af,hu,ms,sw,et,bn,br,el,ar,nl,sv,pt,is,eo,xmf,ru,sr,tr,mk,fi,uk,nn,sco,az,hr,bpy,nv,da,zh-min-nan,als,be,he,arz,fr,ko,lv,it,gl,de,id,ml,ja,vi,zh-yue,simple,sh,wo,hi,zh-classical,sk,no,ro,th,ca,la,mg,cy,sl,cs,mr,bg,fa,...
ਲਾਈਨ 10: ਲਾਈਨ 10:
[[ਸ਼੍ਰੇਣੀ:ਇੰਟਰਨੈੱਟ]]
[[ਸ਼੍ਰੇਣੀ:ਇੰਟਰਨੈੱਟ]]


[[af:Encyclopædia Britannica]]
[[als:Encyclopædia Britannica]]
[[ar:موسوعة بريتانيكا]]
[[arz:انسيكلوبيديا بريتانيكا]]
[[az:Britannika Ensiklopediyası]]
[[be:Энцыклапедыя Брытаніка]]
[[bg:Енциклопедия Британика]]
[[bn:এনসাইক্লোপিডিয়া ব্রিটানিকা]]
[[bpy:এনসাইক্লোপিডিয়া ব্রিটানিকা]]
[[br:Encyclopædia Britannica]]
[[bs:Encyclopædia Britannica]]
[[ca:Encyclopædia Britannica]]
[[cs:Encyclopædia Britannica]]
[[cy:Encyclopædia Britannica]]
[[da:Encyclopædia Britannica]]
[[de:Encyclopædia Britannica]]
[[el:Εγκυκλοπαίδεια Μπριτάνικα]]
[[en:Encyclopædia Britannica]]
[[en:Encyclopædia Britannica]]
[[eo:Encyclopaedia Britannica]]
[[es:Enciclopedia Británica]]
[[et:Encyclopædia Britannica]]
[[eu:Encyclopædia Britannica]]
[[fa:دانشنامه بریتانیکا]]
[[fi:Encyclopædia Britannica]]
[[fr:Encyclopædia Britannica]]
[[gl:Encyclopædia Britannica]]
[[he:אנציקלופדיה בריטניקה]]
[[hi:ब्रिटैनिका विश्वकोष]]
[[hr:Encyclopædia Britannica]]
[[hu:Encyclopædia Britannica]]
[[id:Encyclopædia Britannica]]
[[is:Encyclopædia Britannica]]
[[it:Enciclopedia Britannica]]
[[ja:ブリタニカ百科事典]]
[[ka:ბრიტანიკა]]
[[ko:브리태니커 백과사전]]
[[la:Encyclopaedia Britannica]]
[[lb:Encyclopaedia Britannica]]
[[lt:Encyclopædia Britannica]]
[[lv:Encyclopædia Britannica]]
[[mg:Encyclopædia Britannica]]
[[mk:Енциклопедија Британика]]
[[ml:എൻസൈക്ലോപീഡിയ ബ്രിട്ടാനിക്ക]]
[[mr:एन्सायक्लोपेडिया ब्रिटानिका]]
[[ms:Ensiklopedia Britannica]]
[[nl:Encyclopædia Britannica]]
[[nn:Encyclopædia Britannica]]
[[no:Encyclopædia Britannica]]
[[nv:Encyclopædia Britannica]]
[[pl:Encyklopedia Britannica]]
[[pt:Encyclopædia Britannica]]
[[ro:Encyclopædia Britannica]]
[[ru:Энциклопедия Британника]]
[[sco:Encyclopædia Britannica]]
[[sh:Encyclopædia Britannica]]
[[simple:Encyclopædia Britannica]]
[[sk:Encyclopædia Britannica]]
[[sl:Enciklopedija Britannica]]
[[sr:Енциклопедија Британика]]
[[sv:Encyclopædia Britannica]]
[[sw:Encyclopedia Britannica]]
[[ta:பிரித்தானிக்கா கலைக்களஞ்சியம்]]
[[th:สารานุกรมบริตานิกา]]
[[tr:Encyclopædia Britannica]]
[[uk:Британська енциклопедія]]
[[vi:Encyclopædia Britannica]]
[[wo:Jimbulang bu waa-Brëtaañ]]
[[xmf:ბრიტანიკა]]
[[zh:大英百科全书]]
[[zh-classical:大英百科]]
[[zh-min-nan:Encyclopædia Britannica]]
[[zh-yue:不列顛百科全書]]

08:29, 27 ਨਵੰਬਰ 2012 ਦਾ ਦੁਹਰਾਅ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (ਅੰਗਰੇਜ਼ੀ: Encyclopædia Britannica) ਅੰਗਰੇਜ਼ੀ ਦਾ ਇਕ ਆਮ ਜਾਣਕਾਰੀ ਵਿਸ਼ਵਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।

ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਵਿਸ਼ਵਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿਚ ਛਪ ਕੇ ਜਾਰੀ ਹੋਇਆ।[1] ਇਸਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।

ਮਾਰਚ 2012 ਵਿਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸਦੇ ਹੋਰ ਨਾ ਛਪਣ ਅਤੇ ਇਸਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸਦਾ ਆਖ਼ਰੀ ਐਡੀਸ਼ਨ 2010 ਵਿਚ ਛਪਿਆ ਜੋ 32 ਜਿਲਦਾਂ ਦਾ ਸੀ।[2]

ਹਵਾਲੇ

  1. "Britannica goes digital after 244 years". TheNews.com.pk. ਮਾਰਚ 14, 2012. Retrieved ਨਵੰਬਰ 26, 2012. {{cite web}}: External link in |publisher= (help)
  2. "After 244 Years, Encyclopaedia Britannica Stops the Presses". NYtimes.com. ਮਾਰਚ 13, 2012. Retrieved ਨਵੰਬਰ 26, 2012. {{cite web}}: External link in |publisher= (help)