ਸੁਮਿਤਰਾਨੰਦਨ ਪੰਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਸਫਾ
(ਕੋਈ ਫ਼ਰਕ ਨਹੀਂ)

18:56, 27 ਨਵੰਬਰ 2012 ਦਾ ਦੁਹਰਾਅ

ਸੁਮਿਤਰਾਨੰਦਨ ਪੰਤ (ਹਿੰਦੀ: सुमित्रा नंदन पंत; 20 ਮਈ 1900 – 28 ਦਿਸੰਬਰ 1977) ਇੱਕ ਆਧੁਨਿਕ ਹਿੰਦੀ ਕਵੀ ਸੀ। ਇਸਨੂੰ ਹਿੰਦੀ ਸਾਹਿਤ ਦੇ ਛਾਇਆਵਾਦੀ ਸਕੂਲ ਦੇ ਪ੍ਰਮੁੱਖ ਕਵੀਆਂ ਵਿੱਚੋਂ ਮੰਨਿਆ ਜਾਂਦਾ ਹੈ।

ਜੀਵਨ

ਜਨਮ

ਇਸ ਦਾ ਜਨਮ ਕੁਮਾਊਂ ਪਹਾੜਾਂ ਦੇ ਬਾਗੇਸ਼ਵਰ ਜਿਲ੍ਹੇ ਦੇ ਕੌਸਾਨੀ ਪਿੰਡ ਵਿੱਚ ਹੋਇਆ। ਇਸਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਇਸਦੀ ਮਾਂ ਦੀ ਮੌਤ ਹੋ ਗਈ।