ਰਾਜਸਥਾਨੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Charan Gill (ਗੱਲ-ਬਾਤ | ਯੋਗਦਾਨ) ਪੰਜਾਬੀ ਸੁਧਾਈ |
||
ਲਾਈਨ 1: | ਲਾਈਨ 1: | ||
'''ਰਾਜਸਥਾਨੀ ਭਾਸ਼ਾ''' (राजस्थानी) [[ਰਾਜਸਥਾਨ|ਰਾਜਸਥਾਨ ਪ੍ਰਦੇਸ਼]] ਦੀ ਮੁੱਖ ਭਾਸ਼ਾ ਹੈ। ਇਸਦੀ ਮੁੱਖ ਉਪਬੋਲੀਆਂ ਹਨ [[ਮਾਰਵਾੜੀ]] ਅਤੇ [[ਮੇਵਾੜੀ]]। ਰਾਜਸਥਾਨੀ [[ਭਾਰਤ]] ਦੇ ਇਲਾਵਾ [[ਪਾਕਿਸਤਾਨ]] ਵਿੱਚ ਵੀ ਭਾਰਤ |
'''ਰਾਜਸਥਾਨੀ ਭਾਸ਼ਾ''' (राजस्थानी) [[ਰਾਜਸਥਾਨ|ਰਾਜਸਥਾਨ ਪ੍ਰਦੇਸ਼]] ਦੀ ਮੁੱਖ ਭਾਸ਼ਾ ਹੈ। ਇਸਦੀ ਮੁੱਖ ਉਪਬੋਲੀਆਂ ਹਨ [[ਮਾਰਵਾੜੀ]] ਅਤੇ [[ਮੇਵਾੜੀ]]। ਰਾਜਸਥਾਨੀ [[ਭਾਰਤ]] ਦੇ ਇਲਾਵਾ [[ਪਾਕਿਸਤਾਨ]] ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। [[ਜੋਧਪੁਰ]] ਅਤੇ [[ਉਦੈਪੁਰ]] ਵਿਸ਼ਵਵਿਦਿਆਲਿਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ, ਇਸਨੂੰ ਵਰਤਮਾਨ ਵਿੱਚ [[ਦੇਵਨਾਗਰੀ]] ਵਿੱਚ ਲਿਖਿਆ ਜਾਂਦਾ ਹੈ। |
||
{{ਅਧਾਰ}} |
{{ਅਧਾਰ}} |
03:36, 1 ਦਸੰਬਰ 2012 ਦਾ ਦੁਹਰਾਅ
ਰਾਜਸਥਾਨੀ ਭਾਸ਼ਾ (राजस्थानी) ਰਾਜਸਥਾਨ ਪ੍ਰਦੇਸ਼ ਦੀ ਮੁੱਖ ਭਾਸ਼ਾ ਹੈ। ਇਸਦੀ ਮੁੱਖ ਉਪਬੋਲੀਆਂ ਹਨ ਮਾਰਵਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੋਧਪੁਰ ਅਤੇ ਉਦੈਪੁਰ ਵਿਸ਼ਵਵਿਦਿਆਲਿਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ, ਇਸਨੂੰ ਵਰਤਮਾਨ ਵਿੱਚ ਦੇਵਨਾਗਰੀ ਵਿੱਚ ਲਿਖਿਆ ਜਾਂਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |