ਕਨਫ਼ਿਊਸ਼ੀਅਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2) (Robot: Adding ilo:Confucius
ਪੰਜਾਬੀ ਸੁਧਾਈ
ਲਾਈਨ 1: ਲਾਈਨ 1:
[[ਤਸਵੀਰ:Confucius_Humblot.jpg|thumb|300px|right|ਕੰਫਿਉਸ਼ਿਅਸ]]
[[ਤਸਵੀਰ:Confucius_Humblot.jpg|thumb|300px|right|ਕੰਫਿਉਸ਼ਿਅਸ]]
'''ਕੰਗਫੁਸ਼ਿਅਸ''' ਜਾਂ '''ਕੰਫਿਉਸ਼ਿਅਸ'''([[ਚੀਨੀ ਭਾਸ਼ਾ|ਚੀਨੀ]]: 孔子; ਪਿਨ-ਯਿਨ: Kǒng Zǐ) (551-479 ਈ.ਪੂ.) ਇੱਕ [[ਚੀਨ|ਚੀਨੀ]] ਵਿਚਾਰਕ ਅਤੇ ਸਮਾਜਿਕ ਫਲਸਫ਼ਾਕਾਰ ਸੀ ਜਿਸ ਦੇ ਫਲਸਫ਼ੇ ਨੇ ਚੀਨੀ, [[ਦੱਖਣ ਕੋਰੀਆ|ਕੋਰੀਆਈ]], [[ਜਪਾਨ|ਜਾਪਾਨੀ]] ਅਤੇ [[ਵਿਅਤਨਾਮ|ਵੀਅਤਨਾਮੀ]] ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ ।
'''ਕੰਗਫ਼ੂਸ਼ੀਅਸ ''' ਜਾਂ '''ਕਨਫ਼ੂਸ਼ੀਅਸ '''([[ਚੀਨੀ ਭਾਸ਼ਾ|ਚੀਨੀ]]: 孔子; ਪਿਨ-ਯਿਨ: Kǒng Zǐ) (551-479 ਈ.ਪੂ.) ਇੱਕ [[ਚੀਨ|ਚੀਨੀ]] ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, [[ਦੱਖਣ ਕੋਰੀਆ|ਕੋਰੀਆਈ]], [[ਜਪਾਨ|ਜਾਪਾਨੀ]] ਅਤੇ [[ਵਿਅਤਨਾਮ|ਵੀਅਤਨਾਮੀ]] ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ । ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਸਥਿਲ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਝੇਲ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ।


[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਲੋਕ]]

13:50, 4 ਦਸੰਬਰ 2012 ਦਾ ਦੁਹਰਾਅ

ਕੰਫਿਉਸ਼ਿਅਸ

ਕੰਗਫ਼ੂਸ਼ੀਅਸ ਜਾਂ ਕਨਫ਼ੂਸ਼ੀਅਸ (ਚੀਨੀ: 孔子; ਪਿਨ-ਯਿਨ: Kǒng Zǐ) (551-479 ਈ.ਪੂ.) ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ । ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਸਥਿਲ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਝੇਲ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ।