ਕੁਬਲਾ ਖਾਨ (ਕਵਿਤਾ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
→‎ਹਵਾਲੇ: +{{ਅੰਤਕਾ}}; ਸ਼੍ਰੇਣੀ
ਲਾਈਨ 2: ਲਾਈਨ 2:


{{ਅਧਾਰ}}
{{ਅਧਾਰ}}
{{ਅੰਤਕਾ}}
==ਹਵਾਲੇ==

{{ਹਵਾਲੇ}}
[[Category: ਅੰਗਰੇਜ਼ੀ ਸਾਹਿਤ]]
[[ਸ਼੍ਰੇਣੀ:ਅੰਗਰੇਜ਼ੀ ਸਾਹਿਤ]]


[[cy:Kubla Khan]]|
[[cy:Kubla Khan]]|

19:45, 16 ਦਸੰਬਰ 2012 ਦਾ ਦੁਹਰਾਅ

ਕੁਬਲਾ ਖਾਨ (ਅੰਗਰੇਜ਼ੀ:Kubla Khan) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ 1797 ਵਿੱਚ ਮੁਕੰਮਲ ਕੀਤੀ ਅਤੇ 1816 ਵਿੱਚ ਪ੍ਰਕਾਸ਼ਿਤ ਕਵਿਤਾ ਹੈ। ਇਸ ਕਵਿਤਾ ਦੀ ਭੂਮਿਕਾ ਵਿੱਚ ਕਾਲਰਿਜ ਦੇ ਅਨੁਸਾਰ ਇੱਕ ਰਾਤ ਮੰਗੋਲ ਸ਼ਾਸਕ ਅਤੇ ਚੀਨ ਦੇ ਸਮਰਾਟ ਕੁਬਲਾ ਖ਼ਾਨ ਦੇ ਸਾਂਗਡੂ (Xanadu) ਵਿੱਚ ਉਸਾਰੇ ਹੁਨਾਲ ਮਹਲ ਦਾ ਬਿਰਤਾਂਤ ਪੜ੍ਹਨ ਦੇ ਬਾਅਦ ਅਫੀਮ ਦੇ ਪ੍ਰਭਾਵ ਹੇਠ ਇੱਕ ਸੁਫਨਾ ਦੇਖਣ ਤੋਂ ਬਾਅਦ ਇਹ ਕਵਿਤਾ ਰਚੀ ਗਈ ਸੀ। [1] ਜਾਗਣ ਉੱਤੇ ਉਸਨੇ ਕਵਿਤਾ ਦੀਆਂ ਸਤਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸਨੂੰ ਸੁਫ਼ਨੇ ਵਿੱਚ ਸਿਰਜੀਆਂ ਸਨ। ਹਾਲੇ ਕਵਿਤਾ ਅਧੂਰੀ ਸੀ ਕਿ ਪੋਰਲੋਕ ਪਿੰਡ ਤੋਂ ਇੱਕ ਵਿਅਕਤੀ ਆ ਬਹੁੜਿਆ ਅਤੇ ਲਿਖਣ ਦੀ ਪ੍ਰਕਿਰਿਆ ਭੰਗ ਹੋ ਗਈ।

  1. Holmes, Richard. Coleridge: Early Visions, 1772-1804. New York: Pantheon, 1989.

|