ਭਾਫ਼ ਦਾ ਇੰਜਣ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ
ਛੋਟਾ → ਅਧਾਰ
ਲਾਈਨ 6: ਲਾਈਨ 6:
ਪਾਣੀ ਨੂੰ ਉਬਾਲ ਕੇ ਭਾਫ ਦੁਆਰਾ ਕੋਈ ਮਸ਼ੀਨੀ ਕਾਰਜ ਕਰਨ ਦੇ ਵਿਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ, ਲੱਗ-ਭੱਗ 2,000 ਸਾਲ। ਪਹਿਲਾਂ ਦੇ ਯੰਤਰ ਕੋਈ ਜਿਆਦਾ ਕਾਮਯਾਬ ਨਹੀਂ ਰਹੇ, ਪਰ ਕੋਈ 300 ਸਾਲਾਂ ਤੋਂ ਇਸ ਦੇ ਡਿਜ਼ਾਈਨ ਵਿੱਚ ਬਹੁਤ ਸੁਧਾਰ ਆਇਆ, ਅਤੇ ਇਸ ਬਾਅਦ [[ਉਦਯੋਗਿਕ ਕ੍ਰਾਂਤੀ]] ਦੇ ਸਮੇਂ ਇਹ ਇੰਜਨ [[ਯੰਤ੍ਰਿਕ ਸ਼ਕਤੀ]] ਦੇ ਮੁੱਖ ਸਰੋਤ ਬਣੇ। ਅੱਜ-ਕੱਲ ਭਾਫ਼ ਦੇ ਇੰਜਨ ਰੇਲਗੱਡੀ ਅਤੇ ਬਿਜਲੀ ਬਨਾਣ ਲਈ ਵੀ ਵਰਤੇ ਜਾਂਦੇ ਹਨ।

{{ਛੋਟਾ}}
{{ਅਧਾਰ}}

[[ਸ਼੍ਰੇਣੀ:ਵਿਗਿਆਨ]]
[[ਸ਼੍ਰੇਣੀ:ਵਿਗਿਆਨ]]

19:53, 16 ਦਸੰਬਰ 2012 ਦਾ ਦੁਹਰਾਅ

ਭਾਫ਼ ਇੰਜਨ

ਭਾਫ਼ ਇੰਜਨ (Steam engine) ਇਕ ਤਾਪ ਇੰਜਨ (Heat Engine) ਹੈ, ਜੋ ਕੋਈ ਵੀ ਯੰਤ੍ਰਿਕ ਕਾਰਜ ਲਈ ਭਾਫ ਇਸਤੇਮਾਲ ਕਰਦਾ ਹੈ। ਕੁਝ ਭਾਫ਼ ਦੇ ਇੰਜਨ ਸੂਰਜੀ ਊਰਜਾ, ਪਰਮਾਣੁ ਊਰਜਾ ਜਾਂ ਜੀਓਥਰਮਲ ਊਰਜਾ ਨਾਲ ਵੀ ਚੱਲਦੇ ਹਨ। ਇਸ ਹੀਟ ਚੱਕਰ (heat cycle) ਨੂੰ ਰੈਂਕਾਇਨ ਚੱਕਰ (Rankine cycle) ਕਹਿੰਦੇ ਹਨ।

ਪਾਣੀ ਨੂੰ ਉਬਾਲ ਕੇ ਭਾਫ ਦੁਆਰਾ ਕੋਈ ਮਸ਼ੀਨੀ ਕਾਰਜ ਕਰਨ ਦੇ ਵਿਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ, ਲੱਗ-ਭੱਗ 2,000 ਸਾਲ। ਪਹਿਲਾਂ ਦੇ ਯੰਤਰ ਕੋਈ ਜਿਆਦਾ ਕਾਮਯਾਬ ਨਹੀਂ ਰਹੇ, ਪਰ ਕੋਈ 300 ਸਾਲਾਂ ਤੋਂ ਇਸ ਦੇ ਡਿਜ਼ਾਈਨ ਵਿੱਚ ਬਹੁਤ ਸੁਧਾਰ ਆਇਆ, ਅਤੇ ਇਸ ਬਾਅਦ ਉਦਯੋਗਿਕ ਕ੍ਰਾਂਤੀ ਦੇ ਸਮੇਂ ਇਹ ਇੰਜਨ ਯੰਤ੍ਰਿਕ ਸ਼ਕਤੀ ਦੇ ਮੁੱਖ ਸਰੋਤ ਬਣੇ। ਅੱਜ-ਕੱਲ ਭਾਫ਼ ਦੇ ਇੰਜਨ ਰੇਲਗੱਡੀ ਅਤੇ ਬਿਜਲੀ ਬਨਾਣ ਲਈ ਵੀ ਵਰਤੇ ਜਾਂਦੇ ਹਨ।