ਮੁਲਤਾਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਸੋਧ ਤੇ ਵਾਧਾ |
ਛੋਟਾ → ਅਧਾਰ |
||
ਲਾਈਨ 31: | ਲਾਈਨ 31: | ||
ਮੁਲਤਾਨ ਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ । ਮੁਲਤਾਨ ਸ਼ਬਦ ਮਲਾਸਤਹਾਨ ਤੋਂ ਬਣਿਆ ਹੈ ਜਿਹੜਾ ਸੂਰਜ ਦੇਵਤਾ ਦਾ ਇਥੇ ਇਕ ਵੱਡਾ ਮੰਦਰ ਸੀ। ਯੂਨਾਨੀ [[ਸਿਕੰਦਰ]] ਵੀ ਇਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ [[ਅਮੀਰ ਮਾਆਵਆ]] ਦਾ ਜਰਨੈਲ [[ਮਹਲਬ ਬਣ ਅਬੀ ਸਫ਼ਰਾਹ]] ਇਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ [[ਵਲੀਦ ਬਣ ਅਬਦਾਲਮਲਕ]] ਦੇ ਵੇਲੇ ਹੋਇਆ ਜਦੋਂ [[ਬਿਨੁ ਅਮੀਆ]] ਦੀ ਫ਼ੌਜ ਉਦੇ ਜਰਨੈਲ [[ਮੁਹੰਮਦ ਬਿਨ ਕਾਸਿਮ]] ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆ ਨਾਲ ਜੋੜ ਗਿਆ |

{{ |
{{ਅਧਾਰ}} |
||
{{ਪੰਜਾਬ ਦੇ ਸ਼ਹਿਰ}} |
{{ਪੰਜਾਬ ਦੇ ਸ਼ਹਿਰ}} |
20:30, 16 ਦਸੰਬਰ 2012 ਦਾ ਦੁਹਰਾਅ
ਮੁਲਤਾਨ | |
Multan | |
ਤਸਵੀਰ:Multan Montage.jpg | |
ਦੇਸ: | ਪਾਕਿਸਤਾਨ |
ਸੂਬਾ : | ਪੰਜਾਬ |
ਜ਼ਿਲ੍ਹਾ : | ਮੁਲਤਾਨ |
ਲੋਕ ਗਿਣਤੀ: | 1,423,919 [1] |
ਬੋਲੀ: | ,ਉਰਦੂ, ਅੰਗਰੇਜ਼ੀ ਪੰਜਾਬੀ |
ਮੁਲਤਾਨ ਦੀ ਵੈਬ ਸਾਈਟ: | [2] |
ਮੁਲਤਾਨ ਸੂਬਾ ਪੰਜਾਬ ਪਾਕਿਸਤਾਨ ਦਾ ਇਕ ਸ਼ਹਿਰ ਹੈ । ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ । ਇਥੇ 1,423,919 ਲੋਕ ਵਸਦੇ ਹਨ । ਇਹ ਜ਼ਿਲ੍ਹਾ ਮੁਲਤਾਨ ਦਾ ਗੜ੍ਹ ਵੀ ਹੈ । ਮੁਲਤਾਨ ਚਨਾਬ ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ -ਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ ।
ਇਤਿਹਾਸ
ਮੁਲਤਾਨ ਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ । ਮੁਲਤਾਨ ਸ਼ਬਦ ਮਲਾਸਤਹਾਨ ਤੋਂ ਬਣਿਆ ਹੈ ਜਿਹੜਾ ਸੂਰਜ ਦੇਵਤਾ ਦਾ ਇਥੇ ਇਕ ਵੱਡਾ ਮੰਦਰ ਸੀ। ਯੂਨਾਨੀ ਸਿਕੰਦਰ ਵੀ ਇਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ ਅਮੀਰ ਮਾਆਵਆ ਦਾ ਜਰਨੈਲ ਮਹਲਬ ਬਣ ਅਬੀ ਸਫ਼ਰਾਹ ਇਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ ਵਲੀਦ ਬਣ ਅਬਦਾਲਮਲਕ ਦੇ ਵੇਲੇ ਹੋਇਆ ਜਦੋਂ ਬਿਨੁ ਅਮੀਆ ਦੀ ਫ਼ੌਜ ਉਦੇ ਜਰਨੈਲ ਮੁਹੰਮਦ ਬਿਨ ਕਾਸਿਮ ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆ ਨਾਲ ਜੋੜ ਗਿਆ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |