ਕਾਰਾਕਾਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ | ਨਾਂ = ਕਾਰਾਕਾਸ | ਅਧਿਕਾਰਕ_ਨਾਂ = ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 57: ਲਾਈਨ 57:
| ਖੇਤਰਫਲ_ਮੁੱਖ-ਨਗਰ_ਕਿਮੀ੨ = 344
| ਖੇਤਰਫਲ_ਮੁੱਖ-ਨਗਰ_ਕਿਮੀ੨ = 344
| ਉਚਾਈ_ਮੀਟਰ = 900
| ਉਚਾਈ_ਮੀਟਰ = 900
| ਅਬਾਦੀ_ਪਗਨੋਟ =<ref name="INE1"/>
| ਅਬਾਦੀ_ਪਗਨੋਟ =<ref name=INE1>{{cite web|url=http://www.ine.gov.ve/poblacion/cuadrosexcel/Cuadro229.xls |title=Population projection for federal entities |accessdate=30 April 2010}} {{Dead link|date=September 2010|bot=H3llBot}}</ref>
| ਅਬਾਦੀ_ਕੁੱਲ =5905463 ਰਾਸ਼ਟਰੀ ਅੰਕੜਾ ਵਿਦਿਆਲਾ (ਲਿਬੇਰਤਾਦੋਰ ਨਗਰਪਾਲਿਕਾ)
| ਅਬਾਦੀ_ਕੁੱਲ =5905463 ਰਾਸ਼ਟਰੀ ਅੰਕੜਾ ਵਿਦਿਆਲਾ (ਲਿਬੇਰਤਾਦੋਰ ਨਗਰਪਾਲਿਕਾ)
| ਅਬਾਦੀ_ਤੱਕ = ੨੦੦੯
| ਅਬਾਦੀ_ਤੱਕ = ੨੦੦੯

18:41, 20 ਦਸੰਬਰ 2012 ਦਾ ਦੁਹਰਾਅ

ਕਾਰਾਕਾਸ
Boroughs
List
  • ਲਿਬੇਰਤਾਦੋਰ
  • ਚਾਕਾਓ
  • ਬਾਰੂਤਾ
  • ਸੂਕਰੇ
  • ਏਲ ਆਤੀਯੋ
ਸਮਾਂ ਖੇਤਰਯੂਟੀਸੀ−04:30

ਕਾਰਾਕਾਸ, ਅਧਿਕਾਰਕ ਤੌਰ 'ਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ ਕਿਹਾ ਜਾਂਦਾ ਹੈ(Spanish: Caraqueños)।

ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿੱਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ ੭੬੦ ਤੋਂ ੯੧੦ ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ ੨੨੦੦ ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰਕੇ ਨਿਖੜੀ ਹੋਈ ਹੈ; ਇਸਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।

  1. "Population projection for federal entities". Retrieved 30 April 2010. [ਮੁਰਦਾ ਕੜੀ]