ਓਡੀਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ SoniaSingh04 moved page ਉੜੀਸਾ to ਓੜੀਸਾ over redirect: Spelling Plessers fixing
ਵਾਧਾ
ਲਾਈਨ 1: ਲਾਈਨ 1:
[[ਤਸਵੀਰ:Orissa in India (disputed hatched).svg|250px|thumb|ਓੜੀਸਾ ਦਾ ਨਕਸ਼ਾ]]
[[ਤਸਵੀਰ:Orissa in India (disputed hatched).svg|250px|thumb|ਓੜੀਸਾ ਦਾ ਨਕਸ਼ਾ]]
'''ਓੜੀਸਾ''' (ਉੜੀਆ: ଓଡିଶା) ਜਿਸਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। ਓੜੀਸਾ ਦੇ ਉੱਤਰ ਵਿੱਚ ਝਾਰਖੰਡ , ਉੱਤਰ-ਪੂਰਬ ਵਿੱਚ ਪੱਛਮ ਬੰਗਾਲ ਦੱਖਣ ਵਿੱਚ [[ਆਂਧਰਾ ਪ੍ਰਦੇਸ਼]] ਅਤੇ ਪੱਛਮ ਵਿੱਚ [[ਛੱਤੀਸਗੜ੍ਹ]] ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਰਾਸ਼ਟਰ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ [[ਮੌਰਿਆ]] ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਰਕਤਪਾਤ ਤੋਂ ਦੁਖੀ ਹੋ ਅੰਤ ਬੋਧੀ ਧਰਮ ਅੰਗੀਕਾਰ ਕੀਤਾ ਸੀ। ਆਧੁਨਿਕ ਓੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਿੱਚ ਹੋਈ ਸੀ, ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਨ (ਓੜੀਸਾ ਦਿਨ) ਵਜੋਂ ਮਨਾਇਆ ਜਾਂਦਾ ਹੈ।
'''ਓੜੀਸਾ''' [[ਭਾਰਤ]] ਦਾ ਇੱਕ ਰਾਜ ਹੈ।
{{stub}}
{{ਭਾਰਤ ਦੇ ਰਾਜ}}


{{ਅਧਾਰ}}

[[ਸ਼੍ਰੇਣੀ:ਭਾਰਤ ਦੇ ਰਾਜ]]
[[ਸ਼੍ਰੇਣੀ:ਭਾਰਤ]]
[[ਸ਼੍ਰੇਣੀ:ਭਾਰਤ]]



03:32, 24 ਦਸੰਬਰ 2012 ਦਾ ਦੁਹਰਾਅ

ਓੜੀਸਾ ਦਾ ਨਕਸ਼ਾ

ਓੜੀਸਾ (ਉੜੀਆ: ଓଡିଶା) ਜਿਸਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। ਓੜੀਸਾ ਦੇ ਉੱਤਰ ਵਿੱਚ ਝਾਰਖੰਡ , ਉੱਤਰ-ਪੂਰਬ ਵਿੱਚ ਪੱਛਮ ਬੰਗਾਲ ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਰਾਸ਼ਟਰ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ ਮੌਰਿਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਰਕਤਪਾਤ ਤੋਂ ਦੁਖੀ ਹੋ ਅੰਤ ਬੋਧੀ ਧਰਮ ਅੰਗੀਕਾਰ ਕੀਤਾ ਸੀ। ਆਧੁਨਿਕ ਓੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਿੱਚ ਹੋਈ ਸੀ, ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਨ (ਓੜੀਸਾ ਦਿਨ) ਵਜੋਂ ਮਨਾਇਆ ਜਾਂਦਾ ਹੈ।