ਹਵਾਨਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 54: ਲਾਈਨ 54:
|ਅਬਾਦੀ_ਪਗਨੋਟ = <small>(੨੦੧੦) ਅਧਿਕਾਰਕ ਮਰਦਮਸ਼ੁਮਾਰੀ</small><ref name=Official_census>{{cite web|url=http://www.one.cu/aec2009/datos/ciudad%20habana.pdf|title=2009 Official Census}}</ref>
|ਅਬਾਦੀ_ਪਗਨੋਟ = <small>(੨੦੧੦) ਅਧਿਕਾਰਕ ਮਰਦਮਸ਼ੁਮਾਰੀ</small><ref name=Official_census>{{cite web|url=http://www.one.cu/aec2009/datos/ciudad%20habana.pdf|title=2009 Official Census}}</ref>
|population_note =
|population_note =
|ਅਬਾਦੀ_ਕੁੱਲ = {{decrease}} 2135498
|ਅਬਾਦੀ_ਕੁੱਲ = 2135498 {{decrease}}
|population_density_ਕਿਮੀ੨ = 2932.3
|population_density_ਕਿਮੀ੨ = 2932.3
|population_density_sq_mi =
|population_density_sq_mi =

08:33, 25 ਦਸੰਬਰ 2012 ਦਾ ਦੁਹਰਾਅ

ਹਵਾਨਾ
ਸਮਾਂ ਖੇਤਰਯੂਟੀਸੀ-੫
 • ਗਰਮੀਆਂ (ਡੀਐਸਟੀ)ਯੂਟੀਸੀ-੪ (UTC−04:00)

ਹਵਾਨਾ (ਸਪੇਨੀ: La Habana, [la aˈβana] ( ਸੁਣੋ)) ਕਿਊਬਾ ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।[2] ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ[1][2] ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[1][3] ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਹਿੰਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲਾਰੀਡਾ ਜਲ-ਡਮਰੂਆਂ ਵਿੱਚ ਜਾ ਪੈਂਦਾ ਹੈ।[4]

  1. 1.0 1.1 1.2 "2009 Official Census" (PDF).
  2. 2.0 2.1 "CIA World Fact Book". CIA World factbook. Retrieved 28 November 2011.
  3. (en) Latin America Population – Havana city population.
  4. "Anuario Estadistico de Ciudad de La Habana" (in Spanish). ONE - Oficina Nacional de Estadisticas (National Stadistics Office). Retrieved 28 November 2011.{{cite web}}: CS1 maint: unrecognized language (link)