ਸ਼੍ਰੇਣੀ:ਸਿੱਖੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Adding war:Kaarangay:Sikhismo |
ਛੋ r2.7.3) (Robot: Adding te:వర్గం:సిక్కు మతము |
||
ਲਾਈਨ 58: | ਲਾਈਨ 58: | ||
[[sl:Kategorija:Sikhizem]] |
[[sl:Kategorija:Sikhizem]] |
||
[[sv:Kategori:Sikhism]] |
[[sv:Kategori:Sikhism]] |
||
[[te:వర్గం:సిక్కు మతము]] |
|||
[[tr:Kategori:Sihizm]] |
[[tr:Kategori:Sihizm]] |
||
[[uk:Категорія:Сикхізм]] |
[[uk:Категорія:Сикхізм]] |
10:58, 7 ਜਨਵਰੀ 2013 ਦਾ ਦੁਹਰਾਅ
ਸਿੱਖੀ ਇੱਕ ਧਰਮ ਹੈ, ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ'ਚ ਪੈਦਾ ਹੋਏ ਅਪਵਾਦਾਂ ਤੋਂ ਪਰਭਾਵਿਤ ਵਾਤਾਵਰਣ ਵਿੱਚ ਤਿਆਰ ਹੋਇਆ ਹੈ। ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੱਕਾ ਅਤੇ ਯੋਗ ਚੇਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ, ਜਿੰਨਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਹੋਰ ਭਗਤਾ ਦੀ ਬਾਣੀ ਨਾਲ ਇੱਕਠਾ ਕੀਤਾ ਗਿਆ ਹੈ। ਇਹ ਹਿੰਦੂ ਅਤੇ ਇਸਲਾਮ ਦੇ ਸਮਾਜਕ ਰਿਵਾਜਾਂ ਅਤੇ ਢਾਂਚੇ (ਜਿਵੇਂ ਕਿ ਜਾਤ-ਪਾਤ ਅਤੇ ਪਰਦਾ ਪਰਥਾ) ਆਦਿ ਦੇ ਢੰਗ ਤੋਂ ਵੱਖਰਾ ਹੈ। ਸਿੱਖੀ ਹਿੰਦੂ ਸੁਧਾਰ ਲਹਿਰਾਂ (ਜਿਵੇਂ ਕਿ ਭਗਤੀ, ਮੁਕਤੀ, ਵੈਦਿਕ, ਗੁਰੂ ਵਿਚਾਰ ਅਤੇ ਭਜਨ) ਦੇ ਨਾਲ ਨਾਲ ਸੂਫ਼ੀ ਇਸਲਾਮ ਤੋਂ ਵੀ ਪਰਾਭਵਿਤ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਸਿੱਖੀ ਨਾਲ ਸਬੰਧਤ ਮੀਡੀਆ ਹੈ।
ਉਪਸ਼੍ਰੇਣੀਆਂ
ਇਸ ਸ਼੍ਰੇਣੀ ਵਿਚ, ਕੁੱਲ 21 ਵਿਚੋਂ, ਇਹ 21 ਉਪ ਸ਼੍ਰੇਣੀਆਂ ਹਨ।
Σ
- ਸਿੱਖੀ ਅਧਾਰ (89 ਸ)
Τ
ਤ
- ਤਖ਼ਤ ਸਾਹਿਬ (6 ਸ)
ਦ
- ਸਿੱਖ ਦਸਤੂਰ (11 ਸ)
ਨ
ਸ
- ਸਿੱਖ ਨਾਮ (3 ਸ)
- ਸਿੱਖ ਫ਼ਲਸਫ਼ਾ (4 ਸ)
- ਸਿੱਖ ਭਗਤ (25 ਸ)
- ਸਿੱਖ ਸ਼ਬਦਾਵਲੀ (36 ਸ)
- ਸਿੱਖ ਸ਼ਿਲਪਕਾਰੀ (9 ਸ)
- ਸਿੱਖ ਸੰਸਥਾਵਾਂ (2 ਸ)
"ਸਿੱਖੀ" ਸ਼੍ਰੇਣੀ ਵਿੱਚ ਸਫ਼ੇ
ਇਸ ਸ਼੍ਰੇਣੀ ਵਿੱਚ, ਕੁੱਲ 109 ਵਿੱਚੋਂ, ਇਹ 109 ਸਫ਼ੇ ਹਨ। ਹੋ ਸਕਦਾ ਹੈ ਕਿ ਇਹ ਸੂਚੀ ਹਾਲੀਆ ਤਬਦੀਲੀਆਂ ਨੂੰ ਨਾ ਦਰਸਾਵੇ।