ਸਾਨ ਹੋਸੇ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"{{ਜਾਣਕਾਰੀਡੱਬਾ ਬਸਤੀ |ਅਧਿਕਾਰਕ_ਨਾਂ = ਸਾਨ ਹੋਸੇ |ਦੇਸੀ_ਨਾਂ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 79: ਲਾਈਨ 79:
|footnotes =
|footnotes =
}}
}}
[[File:Stone sphere.jpg|thumb|Stone sphere created by the [[Diquis culture]] in the courtyard of the [[Museo Nacional de Costa Rica|National Museum of Costa Rica]]. ਇਹ ਗੋਲ਼ਾ ਦੇਸ਼ ਦਾ ਸੱਭਿਆਚਾਰਕ ਪਛਾਣ-ਚਿੰਨ੍ਹ ਹੈ।]]
[[File:Stone sphere.jpg|thumb|ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਵਿੱਚ ਦੀਕੀਸ ਸੱਭਿਆਚਾਰ ਵੱਲੋਂ ਖੜ੍ਹਾ ਕੀਤਾ ਗਿਆ ਚੱਟਾਨੀ ਗੋਲ਼ਾ। ਇਹ ਗੋਲ਼ਾ ਦੇਸ਼ ਦਾ ਸੱਭਿਆਚਾਰਕ ਪਛਾਣ-ਚਿੰਨ੍ਹ ਹੈ।]]
[[File:San Jose, Costa Rica Astronaut Image.jpg|thumb|250px|left|ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸਾਨ ਹੋਸੇ]]
[[File:San Jose, Costa Rica Astronaut Image.jpg|thumb|250px|left|ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸਾਨ ਹੋਸੇ]]



09:31, 13 ਜਨਵਰੀ 2013 ਦਾ ਦੁਹਰਾਅ

ਸਾਨ ਹੋਸੇ
ਸਮਾਂ ਖੇਤਰਯੂਟੀਸੀ-੬
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਵਿੱਚ ਦੀਕੀਸ ਸੱਭਿਆਚਾਰ ਵੱਲੋਂ ਖੜ੍ਹਾ ਕੀਤਾ ਗਿਆ ਚੱਟਾਨੀ ਗੋਲ਼ਾ। ਇਹ ਗੋਲ਼ਾ ਦੇਸ਼ ਦਾ ਸੱਭਿਆਚਾਰਕ ਪਛਾਣ-ਚਿੰਨ੍ਹ ਹੈ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸਾਨ ਹੋਸੇ

ਸਾਨ ਹੋਸੇ ("ਸੰਤ ਜੋਸਫ਼", Spanish: San José, ਉਚਾਰਨ: [saŋ xoˈse]) ਕੋਸਤਾ ਰੀਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਸਾਨ ਹੋਸੇ ਸੂਬੇ ਦਾ ਸਦਰ ਮੁਕਾਮ ਹੈ। ਕੇਂਦਰੀ ਘਾਟੀ ਵਿੱਚ ਸਥਿੱਤ ਇਹ ਸ਼ਹਿਰ ਰਾਸ਼ਟਰੀ ਸਰਕਾਰ ਦਾ ਟਿਕਾਣਾ ਅਤੇ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਆਰਥਕ ਅਤੇ ਢੋਆ-ਢੁਆਈ ਕੇਂਦਰ ਹੈ। ਸਾਨ ਹੋਸੇ ਪਰਗਣੇ ਦੀ ਅਬਾਦੀ ੨੮੮,੦੫੪ ਹੈ ਪਰ ਇਸਦਾ ਮਹਾਂਨਗਰੀ ਇਲਾਕਾ ਪਰਗਣੇ ਦੀ ਹੱਦ ਤੋਂ ਪਰ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼ ਦੇ ਤੀਜੇ ਹਿੱਸੇ ਤੋਂ ਵੱਧ ਅਬਾਦੀ ਰਹਿੰਦੀ ਹੈ।[2]