ਗਣਿਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Modifying pcd:Mathématikes to pcd:Matématikes; cosmetic changes
ਛੋ r2.7.2) (Robot: Adding ts:Tinhlayo
ਲਾਈਨ 182: ਲਾਈਨ 182:
[[tpi:Ol matematik]]
[[tpi:Ol matematik]]
[[tr:Matematik]]
[[tr:Matematik]]
[[ts:Tinhlayo]]
[[tt:Математика]]
[[tt:Математика]]
[[uk:Математика]]
[[uk:Математика]]

00:10, 16 ਜਨਵਰੀ 2013 ਦਾ ਦੁਹਰਾਅ

ਗਣਿਤ ਜਾਂ ਹਿਸਾਬ ਕਈ ਵਿਦਿਆਵਾਂ ਦਾ ਸਮੂਹ ਹੈ| ਹਿਸਾਬ ਇੱਕ ਅਮੂਰਤ ਜਾਂ ਨਿਰਾਕਾਰ ( abstract ) ਅਤੇ ਨਿਗਮਨੀ ਪ੍ਰਣਾਲੀ ਹੈ । ਇਸ ਵਿੱਚ ਮਾਤ੍ਰਾਵਾਂ, ਪਰਿਮਾਣਾਂ ਅਤੇ ਰੂਪਾਂ ਦੇ ਆਪਸੀ ਰਿਸ਼ਤੇ, ਗੁਣ, ਸੁਭਾਉ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ| ਗਣਿਤ ਦੀਆਂ ਕਈ ਸ਼ਾਖਾਵਾਂ ਹਨ: ਅੰਕ-ਗਣਿਤ, ਬੀਜਗਣਿਤ, ਆਂਕੜਾ ਵਿਗਿਆਨ, ਰੇਖਾਗਣਿਤ, ਤ੍ਰਿਕੋਣਮਿਤੀ ਅਤੇ ਕਲਨ| ਹਿਸਾਬ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀ ਨੂੰ ਹਿਸਾਬਦਾਨ ਕਹਿੰਦੇ ਹਨ ।

ਵੀਹਵੀਂ ਸ਼ਤਾਬਦੀ ਦੇ ਮਸ਼ਹੂਰ ਬ੍ਰਿਟਿਸ਼ ਹਿਸਾਬਦਾਨ ਅਤੇ ਦਾਰਸ਼ਨਿਕ ਬਰਟੇਂਡ ਰਸਲ ਦੇ ਅਨੁਸਾਰ ‘‘ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਸੀਂ ਜਾਣਦੇ ਹੀ ਨਹੀਂ ਕਿ ਅਸੀ ਕੀ ਕਹਿ ਰਹੇ ਹਾਂ , ਨਾ ਹੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਅਸੀ ਕਹਿ ਰਹੇ ਹਾਂ ਉਹ ਸੱਚ ਵੀ ਹੈ ਜਾਂ ਨਹੀਂ । ’’ ਹਿਸਾਬ ਕੁੱਝ ਅਮੂਰਤ ਸੰਕਲਪਾਂ ਅਤੇ ਨਿਯਮਾਂ ਦਾ ਸੰਕਲਨ ਮਾਤਰ ਹੀ ਨਹੀਂ ਹੈ , ਸਗੋਂ ਸਦੀਵੀ ਜੀਵਨ ਦਾ ਮੂਲਾਧਾਰ ਹੈ ।

ਹਿਸਾਬ ਦਾ ਮਹੱਤਵ