ਦਾਰ ਅਸ ਸਲਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding nn:Dar-es-Salaam
ਲਾਈਨ 155: ਲਾਈਨ 155:
[[nl:Dar es Salaam (stad)]]
[[nl:Dar es Salaam (stad)]]
[[ja:ダルエスサラーム]]
[[ja:ダルエスサラーム]]
[[nn:Dar-es-Salaam]]
[[no:Dar-es-Salaam]]
[[no:Dar-es-Salaam]]
[[oc:Dar es Salaam]]
[[oc:Dar es Salaam]]

00:19, 16 ਜਨਵਰੀ 2013 ਦਾ ਦੁਹਰਾਅ

ਦਾਰ ਅਸ ਸਲਾਮ
Boroughs
List
  • ਇਲਾਲਾ
  • ਕਿਨੋਂਦੋਨੀ
  • ਤਮੇਕੇ

ਦਾਰ ਅਸ ਸਲਾਮ (Arabic: دار السلام) ਤਨਜ਼ਾਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ ਅਤੇ ਇੱਕ ਪ੍ਰਮੁੱਖ ਖੇਤਰੀ ਆਰਥਕ ਕੇਂਦਰ ਹੈ। ਇਹ ਤਨਜ਼ਾਨੀਆ ਦਾ ਇੱਕ ਪ੍ਰਸ਼ਾਸਕੀ ਸੂਬਾ ਹੈ ਅਤੇ ਇਸ ਵਿੱਚ ਤਿੰਨ ਸਥਾਨਕ ਸਰਕਾਰੀ ਖੇਤਰ ਜਾਂ ਪ੍ਰਸ਼ਾਸਕੀ ਵਿਭਾਗ ਸ਼ਾਮਲ ਹਨ: ਉੱਤਰ ਵੱਲ ਕਿਨੋਂਦੋਨੀ, ਮੱਧ-ਖੇਤਰ ਵਿੱਚ ਇਲਾਲਾ ਅਤੇ ਦੱਖਣ ਵੱਲ ਤਮੇਕੇ। ਦਾਰ ਅਸ ਸਲਾਮ ਖੇਤਰ ਦੀ ੨੦੦੨ ਦੀ ਅਧਿਕਾਰਕ ਮਰਦਮਸ਼ੁਮਾਰੀ ਵਿੱਚ ਅਬਾਦੀ ੨,੪੯੭,੯੪੦ ਸੀ। ਭਾਵੇਂ ਦਾਰ ਅਸ ਸਲਾਮ ਨੇ ੧੯੭੪ ਵਿੱਚ ਦੇਸ਼ ਦੀ ਰਾਜਧਾਨੀ ਹੋਣ ਦਾ ਅਧਿਕਾਰਕ ਦਰਜਾ ਦੋਦੋਮਾ ਹੱਥੀਂ ਗੁਆ ਲਿਆ ਸੀ (ਇੱਕ ਹਰਕਤ ਜੋ ੧੯੯੬ ਤੱਕ ਪੂਰੀ ਹੋਈ ਸੀ), ਪਰ ਇਹ ਅਜੇ ਵੀ ਸਥਾਈ ਕੇਂਦਰੀ ਸਰਕਾਰੀ ਅਫ਼ਸਰਸ਼ਾਹੀ ਦਾ ਕੇਂਦਰ ਹੈ ਅਤੇ ਲਾਗਲੇ ਦਾਰ ਅਸ ਸਲਾਮ ਖੇਤਰ ਦੀ ਰਾਜਧਾਨੀ ਹੈ।