ਤਮਿਲ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Modifying sco:Taimil leid to sco:Tamil leid
ਛੋ r2.7.3) (Robot: Modifying zh-yue:泰米爾文 to zh-yue:泰米爾話
ਲਾਈਨ 117: ਲਾਈਨ 117:
[[zh:泰米尔语]]
[[zh:泰米尔语]]
[[zh-min-nan:Tamil-gí]]
[[zh-min-nan:Tamil-gí]]
[[zh-yue:泰米爾]]
[[zh-yue:泰米爾]]

03:11, 18 ਜਨਵਰੀ 2013 ਦਾ ਦੁਹਰਾਅ

ਤਾਮਿਲ (தமிழ்; ਜਾਂ ਤਮਿਲ) ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ[1] ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਾਮਿਲ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀ ਭਾਸ਼ਾ[2] ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰਿਸ਼ਸ ਅਤੇ ਵੀਅਤਨਾਮ ਵਿਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।

ਤਕਰੀਬਨ ੭ ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਾਮਿਲ ਲਿਪੀ ਵਿਚ ਲਿਖੀ ਜਾਂਦੀ ਹੈ।

ਤਾਮਿਲ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆਂ ਦੇ ਸਭ ਤੋਂ ਅਮੀਰ ਸਾਹਿਤਾਂ ਵਿਚੋਂ ਇਕ ਹੈ।[ਸਰੋਤ ਚਾਹੀਦਾ]

ਹਵਾਲੇ

  1. "Dravidian languages - Encyclopedia Britannica". Retrieved ੨੪ ਅਕਤੂਬਰ ੨੦੧੨. {{cite web}}: Check date values in: |accessdate= (help)
  2. "Department of Official Languages". Languages department of Sri Lankan govt. Retrieved ਅਕਤੂਬਰ 24, 2012. {{cite web}}: External link in |publisher= (help)