ਨਿਊਜ਼ੀਲੈਂਡ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2+) (Robot: Modifying tl:New Zealand to tl:Bagong Selanda
ਛੋ r2.7.3) (Robot: Modifying tl:Bagong Selanda to tl:New Zealand
ਲਾਈਨ 271: ਲਾਈਨ 271:
[[th:ประเทศนิวซีแลนด์]]
[[th:ประเทศนิวซีแลนด์]]
[[tk:Täze Zelandiýa]]
[[tk:Täze Zelandiýa]]
[[tl:Bagong Selanda]]
[[tl:New Zealand]]
[[tpi:Niu Silan]]
[[tpi:Niu Silan]]
[[tr:Yeni Zelanda]]
[[tr:Yeni Zelanda]]

12:03, 18 ਜਨਵਰੀ 2013 ਦਾ ਦੁਹਰਾਅ

ਨਿਊਜ਼ੀਲੈਂਡ
ਔਤੀਰੋਆ
Flag of ਨਿਊਜ਼ੀਲੈਂਡ
Coat of arms of ਨਿਊਜ਼ੀਲੈਂਡ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: 

"God Defend New Zealand"
ਰੱਬ ਨਿਊਜ਼ੀਲੈਂਡ ਦੀ ਰੱਖਿਆ ਕਰੇ
"God Save the Queen"[n 1]
ਨਿਊਜ਼ੀਲੈਂਡ ਉੱਤੇ ਕੇਂਦਰਤ ਅਰਧਗੋਲਾ
ਨਿਊਜ਼ੀਲੈਂਡ ਉੱਤੇ ਕੇਂਦਰਤ ਅਰਧਗੋਲਾ
ਰਾਜਧਾਨੀਵੈਲਿੰਗਟਨ
ਸਭ ਤੋਂ ਵੱਡਾ ਸ਼ਹਿਰਆਕਲੈਂਡ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ (੯੫.੯%)[n 2]
Māori (4.2%)
NZ Sign Language (0.6%)
National languageਅੰਗਰੇਜ਼ੀ (੯੮%)
ਨਸਲੀ ਸਮੂਹ
੭੮% ਯੂਰਪੀ/ਹੋਰ[n 3]
੧੪.੬% ਮਾਓਰੀ
੯.੨% ਏਸ਼ੀਆਈ
੬.੯% ਪ੍ਰਸ਼ਾਂਤੀ ਲੋਕ
ਵਸਨੀਕੀ ਨਾਮਨਿਊਜ਼ੀਲੈਂਡੀ,
ਕੀਵੀ (ਬੋਲਚਾਲੀ)
ਸਰਕਾਰਏਕਾਤਮਕ ਸੰਸਦੀ ਸੰਵਿਧਾਨਕ ਰਾਜਤੰਤਰ
• ਮਲਕਾ
ਐਲਿਜ਼ਾਬੈਥ ਦੂਜੀ
• ਗਵਰਨਰ ਜਨਰਲ
ਸਰ ਜੈਰੀ ਮੇਟਪੈਰੀ
• ਪ੍ਰਧਾਨ ਮੰਤਰੀ
ਜਾਨ ਕੀ
ਵਿਧਾਨਪਾਲਿਕਾਸੰਸਦ
ਪ੍ਰਤਿਨਿਧੀ ਸਦਨ
ਬਰਤਾਨਵੀ ਰਾਜ ਤੋਂ[n 4]
 ਸੁਤੰਤਰਤਾ
• ਨਿਊਜ਼ੀਲੈਂਡ ਸੰਵਿਧਾਨ ਅਧਿਨਿਯਮ ੧੮੫੨
੧੭ ਜਨਵਰੀ ੧੮੫੩
• ਅਮਲਦਾਰੀ ਰਾਜ
੨੬ ਸਤੰਬਰ ੧੯੦੭
• ਵੈਸਟਮਿੰਸਟਰ ਦਾ ਅਧਿਨੇਮ
੧੧ ਦਸੰਬਰ ੧੯੩੧ (੨੫ ਨਵੰਬਰ ੧੯੪੭ ਨੂੰ ਅਪਣਾਇਆ ਗਿਆ)
• ਸੰਵਿਧਾਨ ਅਧਿਨਿਯਮ ੧੯੮੬
੧੩ ਦਸੰਬਰ ੧੯੮੬
ਖੇਤਰ
• ਕੁੱਲ
268,021 km2 (103,483 sq mi) (੭੫ਵਾਂ)
• ਜਲ (%)
੧.੬[n 5]
ਆਬਾਦੀ
• ਜੂਨ ੨੦੧੨ ਅਨੁਮਾਨ
੪,੪੩੩,੧੦੦[6] (੧੨੨ਵਾਂ)
• ੨੦੦੬ ਜਨਗਣਨਾ
੪,੦੨੭,੯੪੭[7]
• ਘਣਤਾ
[convert: invalid number] (੨੦੨ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੧੨੨.੧੯੩ ਬਿਲੀਅਨ[8]
• ਪ੍ਰਤੀ ਵਿਅਕਤੀ
$2੨੭,੬੬੮[8]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੧੬੧.੮੫੧ billion[8]
• ਪ੍ਰਤੀ ਵਿਅਕਤੀ
$੩੬,੬੪੮[8]
ਗਿਨੀ (੧੯੯੭)੩੬.੨[9]
Error: Invalid Gini value
ਐੱਚਡੀਆਈ (੨੦੧੧)Increase ੦.੯੦੮[10]
Error: Invalid HDI value · ੫ਵਾਂ
ਮੁਦਰਾਨਿਊਜ਼ੀਲੈਂਡ ਡਾਲਰ (NZD)
ਸਮਾਂ ਖੇਤਰUTC+੧੨ (NZST[n 6])
• ਗਰਮੀਆਂ (DST)
UTC+੧੩ (NZDT)
(ਸਤੰਬਰ ਤੋਂ ਅਪ੍ਰੈਲ)
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+੬੪
ਇੰਟਰਨੈੱਟ ਟੀਐਲਡੀ.nz[n 7]

ਨਿਊਜ਼ੀਲੈਂਡ (ਮਾਓਰੀ: ਔਤੀਰੋਆ) ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ 'ਤੇ ਇਹ ਦੋ ਭੋਂ-ਪੁੰਜਾਂ ਦਾ ਬਣਿਆ ਹੋਇਆ ਹੈ ‒ ਉੱਤਰੀ ਅਤੇ ਦੱਖਣੀ ਟਾਪੂ ‒ ਅਤੇ ਹੋਰ ਕਈ ਛੋਟੇ ਟਾਪੂ। ਇਹ ਦੇਸ਼ ਤਸਮਾਨ ਸਾਗਰ ਦੇ ਪਾਰ ਆਸਟ੍ਰੇਲੀਆ ਤੋਂ ੧੫੦੦ ਕਿ ਮੀ ਪੂਰਬ ਵੱਲ ਵਸਿਆ ਹੈ ਅਤੇ ਪ੍ਰਸ਼ਾਂਤ ਟਾਪੂਨੁਮਾ ਦੇਸ਼ ਨਿਊ ਕੈਲੇਡੋਨੀਆ, ਫ਼ਿਜੀ ਅਤੇ ਟੋਂਗਾ ਤੋਂ ੧੦੦੦ ਕਿਮੀ ਦੱਖਣ ਵੱਲ। ਦੂਰਵਰਤੀ ਹੋਣ ਕਾਰਨ ਇਹ ਮਨੁੱਖਾਂ ਵੱਲੋਂ ਅਬਾਦ ਕੀਤੇ ਗਏ ਸਭ ਤੋਂ ਆਖਰੀ ਭੋਂਆਂ 'ਚੋਂ ਇੱਕ ਸੀ।

ਆਪਣੇ ਲੰਮੀ ਅੱਡਰੇਪਣ ਕਰਕੇ ਇਸਨੇ ਬਨਸਪਤੀ ਅਤੇ ਜੰਤੂਆਂ ਦੀ ਇੱਕ ਬਹੁਤ ਹੀ ਨਿਆਰੀ ਜੀਵ-ਵਿਭਿੰਨਤਾ ਨੂੰ ਜਨਮ ਦਿੱਤਾ ਹੈ। ਸਭ ਤੋਂ ਵਰਣਨਯੋਗ ਬਹੁਤ ਸਾਰੀਆਂ ਪੰਛੀ ਜਾਤੀਆਂ ਹਨ ਜੋ ਮਨੁੱਖਾਂ ਦੇ ਇੱਥੇ ਪੈਰ ਧਰਨ ਅਤੇ ਥਣਧਾਰੀ ਲਿਆਉਣ ਤੋਂ ਬਾਅਦ ਲੁਪਤ ਹੋ ਗਈਆਂ। ਸ਼ਾਂਤ ਸਮੁੰਦਰ-ਤਟੀ ਜਲਵਾਯੂ ਹੋਣ ਕਾਰਨ ਇਸਦਾ ਜ਼ਿਆਦਾ ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਸੀ। ਪ੍ਰਸ਼ਾਂਤ ਅਤੇ ਭਾਰਤੀ-ਆਸਟ੍ਰੇਲੀਆਈ ਪਲੇਟਾਂ ਦੀਆਂ ਸਤ੍ਹਾ ਹੇਠ ਚੱਲਦੀਆਂ ਟੱਕਰਾਂ ਕਾਰਨ ਪੈਦਾ ਹੋਏ ਜੁਆਲਾਮੁਖੀ ਸਫੋਟ ਅਤੇ ਨਿਰਮਾਣਾਤਮਕ ਜਮੀਨੀ ਉਚਾਅ ਨੇ ਇਸ ਦੇਸ਼ ਦੇ ਵਿਭਿੰਨ ਭੂਗੋਲਕ ਵਰਣਨ ਅਤੇ ਤਿੱਖੀਆਂ ਪਹਾੜੀ ਚੋਟੀਆਂ ਨੂੰ ਜਨਮ ਦਿੱਤਾ ਹੈ।

ਸਭ ਤੋਂ ਵੱਡੇ ਸ਼ਹਿਰ


ਹਵਾਲੇ

  1. "New Zealand's National Anthems". Ministry for Culture and Heritage. Retrieved 17 February 2008.
  2. "Protocol for using New Zealand's National Anthems". Ministry for Culture and Heritage. Retrieved 17 February 2008.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named SpokenLanguage
  4. Didham, Robert; Potter, Deb; Allan (April 2005). "Understanding and Working with Ethnicity Data" (PDF). Statistics New Zealand. ISBN 978-0-478-31505-9. Archived from the original on 25 November 2007. Retrieved 19 September 2010. {{cite journal}}: |first3= missing |last3= (help); Cite journal requires |journal= (help)
  5. "The New Zealand Land Cover Database". New Zealand Land Cover Database 2. New Zealand Ministry for the Environment. 1 July 2009. Retrieved 26 April 2011.
  6. "National Population Estimates: June 2012 quarter". Statistics New Zealand. 14 August 2012. Retrieved 5 October 2012.
  7. "QuickStats About New Zealand's Population and Dwellings: Population counts". 2006 Census. Statistics New Zealand. Retrieved 14 April 2011.
  8. 8.0 8.1 8.2 8.3 "New Zealand". International Monetary Fund. Retrieved 20 April 2012.
  9. "Equality and inequality: Gini index". Human Development Report 2009. United Nations Development Programme. Retrieved 14 April 2011.
  10. "Human Development Report 2011" (PDF). United Nations. Retrieved 2 November 2011.
  11. "Subnational population estimates". Statistics New Zealand. Retrieved 2 November 2010.


ਹਵਾਲੇ ਵਿੱਚ ਗਲਤੀ:<ref> tags exist for a group named "n", but no corresponding <references group="n"/> tag was found