ਮਗਰਮੱਛ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
{{Taxobox/core
{{Taxobox
| name = ਮਗਰਮੱਛ
| name = ਮਗਰਮੱਛ
| taxon = ਕ੍ਰੋਕੋਡਾਇਲੀਡੀ
| taxon = ਕ੍ਰੋਕੋਡਾਇਲੀਡੀ

20:37, 2 ਫ਼ਰਵਰੀ 2013 ਦਾ ਦੁਹਰਾਅ

ਮਗਰਮੱਛ
Temporal range: ਈਓਸੀਨ – ਮੌਜੂਦਾ, 55–0 Ma
ਨੀਲ ਮਗਰਮੱਛ (Crocodylus niloticus)
Scientific classification
Type species
Crocodylus niloticus
ਲਾਰੌਂਤੀ, ੧੭੬੮

ਮਗਰਮੱਛ (Crocodylidae) ਪਾਣੀ ਵਿੱਚ ਰਹਿਣ ਵਾਲਾ ਇੱਕ ਵਿਸ਼ਾਲ ਚੌਪਾਇਆ ਜਾਨਵਰ ਹੈ ਜੋ ਅਫ਼ਰੀਕਾ, ਏਸ਼ੀਆ, ਅਮਰੀਕਾ ਅਤੇ ਆਸਟਰੇਲੀਆ ਦੇ ਤਪਤ-ਖੰਡੀ ਇਲਾਕਿਆਂ ਵਿੱਚ ਰਹਿੰਦਾ ਹੈ। ਛਿਪਕਲੀਆਂ, ਸੱਪ ਅਤੇ ਮਗਰਮੱਛ ਸਾਰੇ ਹੀ ਪੇਪੜੀਦਾਰ ਡਾਈਐਪਸਿਡ ਹਨ ਪਰ ਮਗਰਮੱਛ ਇੱਕ ਆਰਕੋਸਾਰ ਹੈ ਭਾਵ ਇਹ ਪੰਛੀਆਂ ਅਤੇ ਲੁਪਤ ਡਾਈਨਾਸੋਰਾਂ ਨਾਲ਼ ਵਧੇਰੇ ਮੇਲ ਖਾਂਦਾ ਹੈ।