ਕਾਰਾਕਾਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) No edit summary |
Babanwalia (ਗੱਲ-ਬਾਤ | ਯੋਗਦਾਨ) No edit summary |
||
ਲਾਈਨ 95: | ਲਾਈਨ 95: | ||
}} |
}} |
||
'''ਕਾਰਾਕਾਸ''', ਅਧਿਕਾਰਕ ਤੌਰ 'ਤੇ '''ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ''', [[ਵੈਨੇਜ਼ੁਏਲਾ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ |
'''ਕਾਰਾਕਾਸ''', ਅਧਿਕਾਰਕ ਤੌਰ 'ਤੇ '''ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ''', [[ਵੈਨੇਜ਼ੁਏਲਾ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ ({{lang-es|Caraqueños}}) ਕਿਹਾ ਜਾਂਦਾ ਹੈ। |
||
ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿੱਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ ੭੬੦ ਤੋਂ ੯੧੦ ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ ੨੨੦੦ ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰਕੇ ਨਿਖੜੀ ਹੋਈ ਹੈ; ਇਸਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ। |

17:58, 5 ਫ਼ਰਵਰੀ 2013 ਦਾ ਦੁਹਰਾਅ
ਕਾਰਾਕਾਸ | |
---|---|
Boroughs | List
|
ਸਮਾਂ ਖੇਤਰ | ਯੂਟੀਸੀ−04:30 |
ਕਾਰਾਕਾਸ, ਅਧਿਕਾਰਕ ਤੌਰ 'ਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ (Spanish: Caraqueños) ਕਿਹਾ ਜਾਂਦਾ ਹੈ।
ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿੱਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ ੭੬੦ ਤੋਂ ੯੧੦ ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ ੨੨੦੦ ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰਕੇ ਨਿਖੜੀ ਹੋਈ ਹੈ; ਇਸਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।
- ↑ "Population projection for federal entities". Retrieved 30 April 2010. [ਮੁਰਦਾ ਕੜੀ]