ਧੱਮਪਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਧੱਮਪਦ''' (ਪਾਲੀ; ਪ੍ਰਾਕ੍ਰਿਤ: धम्मपद<ref>See, e.g., the Gāndhārī Dharmapada (GDhp), verses 301, ..." ਨਾਲ਼ ਸਫ਼ਾ ਬਣਾਇਆ
 
ਇੰਟਰ-ਵਿਕੀ
ਲਾਈਨ 4: ਲਾਈਨ 4:
{{ਅਧਾਰ}}
{{ਅਧਾਰ}}
[[Category: ਬੋਧੀ ਸਾਹਿਤ]]
[[Category: ਬੋਧੀ ਸਾਹਿਤ]]

[[be-x-old:Дгамапада]]
[[bg:Дхамапада]]
[[ca:Dhammapada]]
[[cs:Dhammapada]]
[[de:Dhammapada]]
[[en:Dhammapada]]
[[es:Dhammapada]]
[[fr:Dhammapada]]
[[hi:धम्मपद]]
[[id:Dhammapada]]
[[it:Dhammapada]]
[[ja:法句経]]
[[ko:법구경]]
[[ml:ധർമ്മപദം]]
[[new:धम्मपद]]
[[nl:Dhammapada]]
[[no:Dhammapada]]
[[pl:Dhammapada]]
[[pt:Dhammapada]]
[[ru:Дхаммапада]]
[[si:ධම්මපදය]]
[[simple:Dhammapada]]
[[sv:Dhammapada]]

14:38, 23 ਫ਼ਰਵਰੀ 2013 ਦਾ ਦੁਹਰਾਅ

ਧੱਮਪਦ (ਪਾਲੀ; ਪ੍ਰਾਕ੍ਰਿਤ: धम्मपद[1]; ਸੰਸਕ੍ਰਿਤ: धर्मपद ਧਰਮਪਦ) ਬੋਧੀ ਸਾਹਿਤ ਦਾ ਸਿਖਰਲਾ ਹਰਮਨ ਪਿਆਰਾ ਗਰੰਥ ਹੈ। ਇਸ ਵਿੱਚ ਬੁੱਧ ਭਗਵਾਨ ਦੇ ਨੈਤਿਕ ਉਪਦੇਸ਼ਾਂ ਦਾ ਸੰਗ੍ਰਿਹ ਯਮਕ, ਅੱਪਮਾਦ, ਚਿੱਤ ਆਦਿ 26 ਵੱਗਾਂ (ਵਰਗਾਂ) ਵਿੱਚ ਵਰਗੀਕ੍ਰਿਤ 423 ਪਾਲੀ ਬੰਦਾਂ ਵਿੱਚ ਕੀਤਾ ਗਿਆ ਹੈ। ਤਰਿਪਿਟਕ ਵਿੱਚ ਇਸਦਾ ਸਥਾਨ ਸੁੱਤਪਿਟਕ ਦੇ ਪੰਜਵੇ ਵਿਭਾਗ ਖੁੱਦਕਨਿਕਾਏ ਦੇ ਖੁੱਦਕਪਾਠਾਦਿ 15 ਉਪਵਿਭਾਗਾਂ ਵਿੱਚ ਦੂਜਾ ਹੈ। ਗਰੰਥ ਦੀਆਂ ਅੱਧੀਆਂ ਤੋਂ ਜਿਆਦਾ ਕਹਾਵਤਾਂ ਤਰਿਪਿਟਕ ਦੇ ਨਾਨਾ ਸੁੱਤਾਂ ਵਿੱਚ ਪ੍ਰਸੰਗਬੱਧ ਕੀਤੀਆਂ ਜਾ ਚੁੱਕੀਆਂ ਸਨ। ਕੁੱਝ ਅਜਿਹੀਆਂ ਵੀ ਪ੍ਰਤੀਤ ਹੁੰਦੀਆਂ ਹਨ ਜੋ ਮੂਲ ਤੌਰ ਤੇ ਪਰੰਪਰਾ ਦੀਆਂ ਨਹੀਂ ਸਨ, ਪਰ ਭਾਰਤੀ ਗਿਆਨ ਦੇ ਉਸ ਬੇਹੱਦ ਭੰਡਾਰ ਵਿੱਚੋਂ ਲਈਆਂ ਗਈਆਂ ਹਨ ਜਿੱਥੋਂ ਉਹ ਉਪਨਿਸ਼ਦ, ਗੀਤਾ, ਮਨੂੰ ਸਮ੍ਰਤੀ, ਮਹਾਂਭਾਰਤ, ਜੈਨਾਗਮ ਅਤੇ ਪੰਚਤੰਤਰ ਆਦਿ ਕਥਾ ਕਹਾਣੀਆਂ ਵਿੱਚ ਵੀ ਨਾਨਾ ਪ੍ਰਕਾਰ ਨਾਲ ਪ੍ਰਵਿਸ਼ਟ ਹੋਈਆਂ ਹਨ। ਧੰਮਪਦ ਦੀ ਰਚਨਾ ਉਪਲੱਬਧ ਪ੍ਰਮਾਣਾਂ ਅਨੁਸਾਰ ਈ ਪੂ 300 ਅਤੇ 100 ਦੇ ਵਿੱਚ ਹੋ ਚੁੱਕੀ ਸੀ, ਅਜਿਹਾ ਮੰਨਿਆ ਗਿਆ ਹੈ।

  1. See, e.g., the Gāndhārī Dharmapada (GDhp), verses 301, 302, in: Brough (1962/2001), p. 166; and, Ānandajoti (2007), ch. 4, "Pupphavagga" " at http://www.ancient-buddhist-texts.net/Buddhist-Texts/C3-Comparative-Dhammapada/CD-04-Puppha.htm).