ਡਕਵੀਡ ਤਕਨੀਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ r2.7.1) (Robot: Adding fa:عدسک‌آبیان
ਛੋ Bot: Migrating 28 interwiki links, now provided by Wikidata on d:q161429 (translate me)
ਲਾਈਨ 22: ਲਾਈਨ 22:
[[ਸ਼੍ਰੇਣੀ:ਵਿਗਿਆਨ]]
[[ਸ਼੍ਰੇਣੀ:ਵਿਗਿਆਨ]]


[[ar:عدسيات الماء]]
[[bg:Водни лещи]]
[[ca:Lemnàcia]]
[[cs:Okřehkovité]]
[[da:Andemad-familien]]
[[de:Wasserlinsengewächse]]
[[en:Lemnoideae]]
[[es:Lemnoideae]]
[[et:Lemlelised]]
[[fa:عدسک‌آبیان]]
[[fa:عدسک‌آبیان]]
[[fr:Lemnaceae]]
[[hsb:Kačiznowe rostliny]]
[[hu:Békalencseformák]]
[[it:Lemnaceae]]
[[ja:ウキクサ科]]
[[ka:წყლისპირისებრნი]]
[[ko:개구리밥아과]]
[[ku:Famîleya kefzeran]]
[[lt:Plūdeniniai]]
[[ml:ഡക്ക്വീഡ്]]
[[nl:Lemnaceae]]
[[nn:Andematfamilien]]
[[no:Andematfamilien]]
[[pl:Rzęsowe]]
[[pt:Lemnaceae]]
[[ru:Рясковые]]
[[tr:Su mercimeğigiller]]
[[vi:Phân họ Bèo tấm]]
[[zh:浮萍科]]

19:01, 7 ਮਾਰਚ 2013 ਦਾ ਦੁਹਰਾਅ

ਡਕਵੀਡ ਘਾਹ

ਪਿੰਡਾਂ ਵਿਚ ਛਪੜਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਇਕ ਸਮੱਸਿਆ ਬਣੀ ਹੋਈ ਹੈ।ਨਿਕਾਸੀ ਗੰਦੇ ਪਾਣੀ ਦੇ ਇਲਾਜ ਲਈ ਡਕਵੀਡ ਤਕਨੀਕ ਇਕ ਵਧੀਆਂ ਇਲਾਜ ਪ੍ਰਣਾਲੀ ਹੈ।ਡਕਵੀਡ ਇਕ ਤਣਾ ਰਹਿਤ ਪਾਣੀ ਵਿਚ ਫਲਣ-ਫੁਲਣ ਵਾਲਾ ਬੂਟਾ ਹੈ ਜੋ ਗਲੀਚੀਆਂ ਦੀ ਤਰਾਂ ਖੜੋਤੇ ਜਾਂ ਹੌਲੀ ਗਤੀ ਨਾਲ ਵਗਦੇ ਪਾਣੀ ਦੀ ਸਤਹ ਜਾਂ ਛਪੜਾਂ ਦੇ ਕਿਨਾਰਿਆਂ ਤੇ ਵਿਛਾਈ ਦੀ ਤਰਾਂ ਵਿਛ ਜਾਂਦਾ ਹੈ।

ਪਿੰਡਾਂ ਵਿਚ ,ਇਲਾਜ ਕੀਤੇ ਬਿਨਾਂ, ਗੰਦਾ ਨਿਕਾਸੀ ਪਾਣੀ ਛਪੜਾਂ ਵਿਚ ਸੁੱਟਣ ਨਾਲ ਇਕ ਸਿਹਤ ਲਈ ਹਾਨੀਕਾਰਕ ਵਾਤਾਵਰਣ ਪੈਦਾ ਹੋ ਰਿਹਾ ਹੈ ਜਿਸ ਨਾਲ ਜਨ-ਸਧਾਰਣ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਨਿਕਾਸਿ ਗੰਦੇ ਪਾਣੀ ਦੇ ਇਲਾਜ ਲਇ ਕਇ ਨਵੀਆਂ ਘੱਟ ਕੀਮਤ ਵਾਲੀਆਂ ਤਕਨੀਕਾਂ ਵਿਕਸਿਤ ਹੋਈਆਂ ਹਨ।ਇਂ੍ਹਾਂ ਵਿਚੌਂ ਡੱਕਵੀਢ ਤੇ ਅਧਾਰਿਤ ਪਾਣੀ ਦੇ ਇਲਾਜ ਕਰਨ ਵਾਲੀ ਤਕਨੀਕ ਬਹੁਤ ਕਾਰਗਰ ਸਾਬਤ ਹੋਈ ਹੈ। ਡੱਕਵੀਡ ਇਕ ਛੋਟੇ ਕੱਦ ਦਾ ਪਾਣੀ ਦੀ ਸਤਹ ਤੇ ਤਰਨ ਵਾਲਾ ਪੌਦਾ ਹੈ ਜੋ ਮੋਟੇ ਲਿਹਾਫ ਦਿ ਤਰਾਂ ਪਾਣੀ ਦੀ ਸਤਹ ਤੇ ਵਿਛ ਜਾਂਦਾ ਹੈ।ਇਹ ਜੀਵ ਵਿਗਿਆਨਿਕ ਨਾਂ ਲੈਮਨਾਸੀ(Lamnaceae) ਦੀ ਸ਼੍ਰੇਣੀ ਵਿਚ ੪ ਪ੍ਰਜਾਤੀਆਂ ਵਿਚ ਪਾਇਆ ਜਾਂਦਾ ਹੈ।ਇਨ੍ਹਾ ਵਿਚੌਂ ਲੈਮਨਾ (Lemna) ,ਸਪਾਇਰੋਡੇਲਾ(spirodela),ਵੋਫੀਆ (Woffia) ਤਿੰਨ ਪ੍ਰਜਾਤੀਆਂ ਹਿੰਦੁਸਤਾਨ ਵਿਚ ਆਮ ਪਾਈਆਂ ਜਾਂਦੀਆਂ ਹਨ।ਜਦੌਂ ਡਕਵੀਡ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਇਸ ਵਿਚ ੯੯% ਮਿਸ਼ਰਤ ਠੋਸ ਪਦਾਰਥਾਂ ਤੈ ਭਾਰੀ ਟੌਕਸਿਕ ਤ੍ਤਾਂ ਨੂੰ ਜਜ਼ਬ ਕਰ ਲੈਣ ਦੀ ਤਾਕਤ ਹੈ । ਅਨੁਕੂਲ ਵਾਤਾਵਰਣ ਵਿਚ ਡੱਕਵੀਡ ਨੂੰ ਆਪਣੇ ਆਪ ਨੂੰ ਦੁਗਣਾ ਕਰ ਲੈਣ ਦੀ ਤਾਕਤ ਹੈ।ਇਕ ਹੈਕਟੇਅਰ ਦੇ ਤਲਾਅ ਵਿਚ ਤਕਰੀਬਨ 0.5 -1.5 ਟਨ ਡੱਕਵੀਡ ਉਪਜਾ ਲੈਣ ਦੀ ਤਾਕਤ ਹੈ।ਫਾਈਬਰ ਤੇ ਵਿਟਾਮਿਨ A ਤੇ C ਦੀ ਮਿਕਦਾਰ ਜ਼ਿਆਦਾ ਹੋਣ ਕਾਰਨ ਇਹ ਮੱਛੀਆਂ ਲਈ ਖੁਰਾਕ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਤਕਨੀਕ ਦੇ ਕਾਰਗਰ ਹੋਣ ਲਈ ਘਟੋਘਟ ਇਕ ਹੈਕਟੇਅਰ ਮਿਣਤੀ ਦਾ ਤਲਾਅ ਹੋਣਾ ਜ਼ਰੂਰੀ ਹੈ, ਜਿਸ ਨੂੰ ਦੋ ਹਿਸਿਆਂ ਵਿਚ ਵੰਡ ਕੇ ਇਕ ਹਿਸੇ ਵਿਚ ਡੱਕਵੀਡ ਤੇ ਦੂਸਰੇ ਹਿਸੇ ਨੂੰ ਪਿਸੀਕਲਚਰ (Pisciculture) ਲਈ ਵਰਤ ਕੇ ਇਸ ਤਕਨੀਕ ਦਾ ਭਰਪੂਰ ਲਾਭ ਉਠਾਇਆ ਜਾ ਸਕਦਾ ਹੈ।



ਸੰਘੋਈ ਪਿੰਡ ਬਲਾਕ ਖਮਾਣੋਂ ਵਿਖੇ ੨੦੦੧ ਵਿਚ ਲਾਈ ਡਕਵੀਡ ਤਕਨੀਕ ਦੀ ਸਫ਼ਲਤਾ ਦੀ ਉਦਾਹਰਣ http://palahi.org/duckweed.htm

http://www.clean-flo.com/lake-weeds/duckweed.html

http://duckweed.us/