ਹਿਮਾਲਿਆ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ r2.7.1) (Robot: Adding zh-classical:喜瑪拉雅山
ਛੋ Bot: Migrating 126 interwiki links, now provided by Wikidata on d:q5451 (translate me)
ਲਾਈਨ 19: ਲਾਈਨ 19:


[[ਸ਼੍ਰੇਣੀ:ਪਰਬਤੀ ਲੜੀਆਂ]]
[[ਸ਼੍ਰੇਣੀ:ਪਰਬਤੀ ਲੜੀਆਂ]]

[[af:Himalaja]]
[[als:Himalaya]]
[[an:Himalaya]]
[[ar:هيمالايا]]
[[arz:هيمالايا]]
[[as:হিমালয়]]
[[ast:Himalaya]]
[[az:Himalay dağları]]
[[ba:Гималайҙар]]
[[bat-smg:Hėmalajē]]
[[be:Гімалаі]]
[[be-x-old:Гімалаі]]
[[bg:Хималаи]]
[[bh:हिमालय]]
[[bn:হিমালয় পর্বতমালা]]
[[bo:ཧི་མ་ལ་ཡ]]
[[br:Himalaya]]
[[bs:Himalaji]]
[[ca:Himàlaia]]
[[ckb:ھیمالایا]]
[[crh:Himalayalar]]
[[cs:Himálaj]]
[[cv:Гималай тăвĕсем]]
[[cy:Himalaya]]
[[da:Himalaya]]
[[de:Himalaya]]
[[el:Ιμαλάια]]
[[en:Himalayas]]
[[eo:Himalajo]]
[[es:Himalaya]]
[[et:Himaalaja]]
[[eu:Himalaia]]
[[ext:Himalaya]]
[[fa:هیمالیا]]
[[fi:Himalaja]]
[[fiu-vro:Himaalaja]]
[[fo:Himalaia]]
[[fr:Himalaya]]
[[fy:Himalaya]]
[[ga:Himiléithe]]
[[gan:喜馬拉雅山脈]]
[[gl:Himalaia]]
[[gn:Himalaia]]
[[gu:હિમાલય]]
[[he:הימלאיה]]
[[hi:हिमालय]]
[[hif:Himalaya]]
[[hr:Himalaja]]
[[hu:Himalája]]
[[hy:Հիմալայներ]]
[[id:Pegunungan Himalaya]]
[[ilo:Himalaya]]
[[io:Himalaya]]
[[is:Himalajafjöll]]
[[it:Himalaya]]
[[ja:ヒマラヤ山脈]]
[[jv:Himalaya]]
[[ka:ჰიმალაი]]
[[kaa:Gimalay tawları]]
[[kbd:Гималайхэр]]
[[kk:Гималай]]
[[kn:ಹಿಮಾಲಯ]]
[[ko:히말라야 산맥]]
[[krc:Гималайла]]
[[ku:Hîmalaya]]
[[kw:Himalayas]]
[[la:Himalaia]]
[[lb:Himalaya]]
[[lez:Гьималаяр]]
[[lmo:Himalaya]]
[[lt:Himalajai]]
[[lv:Himalaji]]
[[mk:Хималаи]]
[[ml:ഹിമാലയം]]
[[mn:Гималай]]
[[mr:हिमालय]]
[[ms:Himalaya]]
[[my:ဟိမဝန္တာ တောင်တန်း]]
[[ne:हिमालय]]
[[new:हिमालय]]
[[nl:Himalaya]]
[[nn:Himalaya]]
[[no:Himalaya]]
[[nv:Dziłgaiitsoh Honeezkʼazii]]
[[oc:Imalaia]]
[[pl:Himalaje]]
[[pms:Himalaya]]
[[pnb:ھمالیہ]]
[[pt:Himalaia]]
[[qu:Himalaya]]
[[ro:Himalaya]]
[[roa-tara:Himalaya]]
[[ru:Гималаи]]
[[rue:Гімалаї]]
[[sa:हिमालयः]]
[[sah:Хималайа]]
[[scn:Himalaya]]
[[sh:Himalaja]]
[[si:හිමාලය]]
[[simple:Himalayas]]
[[sk:Himaláje]]
[[sl:Himalaja]]
[[sq:Himalajet]]
[[sr:Хималаји]]
[[stq:Himalaya]]
[[sv:Himalaya]]
[[sw:Himalaya]]
[[szl:Himalaje]]
[[ta:இமயமலை]]
[[te:హిమాలయాలు]]
[[tg:Ҳимолой]]
[[th:เทือกเขาหิมาลัย]]
[[tk:Gimalaýlar]]
[[tl:Himalaya]]
[[tr:Himalaya Dağları]]
[[tt:Гималайлар]]
[[ug:ھىمالايا تاغ تىزمىسى]]
[[uk:Гімалаї]]
[[ur:سلسلہ کوہ ہمالیہ]]
[[vi:Himalaya]]
[[war:Himalaya]]
[[yi:הימאלייע]]
[[yo:Himalaya]]
[[zh:喜马拉雅山脉]]
[[zh-classical:喜瑪拉雅山]]
[[zh-yue:喜馬拉雅山]]

19:49, 8 ਮਾਰਚ 2013 ਦਾ ਦੁਹਰਾਅ

ਤਿੱਬਤ ਕੋਲੋਂ ਵਿਖਦਾ ਮਾਊਂਟ ਐਵਰੈਸਟ, ਹਿਮਾਲਿਆ ਦਾ ਸਭ ਤੋਂ ਉੱਚਾ ਪਹਾੜ

ਹਿਮਾਲਿਆ (ਜਾਂ ਹਿਮਾਲਾ) ਦੱਖਣੀ ਏਸ਼ੀਆ ਦੀ ਇੱਕ ਪਰਬਤ ਲੜੀ ਹੈ।[1] ਕਸ਼ਮੀਰ ਤੋਂ ਲੈ ਕੇ ਅਸਾਮ ਤੱਕ ਫੈਲੀ ਇਹ ਲੜੀ ਭਾਰਤੀ ਉਪਮਹਾਂਦੀਪ ਨੂੰ ਮੱਧ ਏਸ਼ੀਆ ਅਤੇ ਤਿੱਬਤ ਦੀ ਪਠਾਰ ਨਾਲ਼ੋਂ ਵੱਖ ਕਰਦੀ ਹੈ। ੨੪੦੦ ਕਿਲੋਮੀਟਰ ਲੰਮੀ ਇਸ ਪਰਬਤ ਲੜੀ ਵਿਚ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮੌਜੂਦ ਹਨ।[1] ਇਸ ਦੇ ਪਰਬਤ ੭,੭੦੦ ਮੀਟਰ (੨੫,੦੦੦ ਫੁੱਟ) ਤੋਂ ਵੱਧ ਉੱਚੇ ਹਨ ਜਿੰਨ੍ਹਾਂ ਵਿਚ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਚੋਟੀ, ਮਾਊਂਟ ਐਵਰੈਸਟ, ਵੀ ਸ਼ਾਮਲ ਹੈ।

ਇਹ ਪਰਬਤ ਲੜੀ ਦੁਨੀਆਂ ਦੇ ਛੇ ਦੇਸ਼ਾਂ, ਨੇਪਾਲ, ਭਾਰਤ, ਭੂਟਾਨ, ਤਿੱਬਤ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਛੂੰਹਦੀ ਹਨ। ਇਸਦੀਆਂ ਕੁਝ ਮੁੱਖ ਨਦੀਆਂ ਵਿਚ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਯਾਂਗਤੇਜ ਦਰਿਆ ਸ਼ਾਮਲ ਹਨ। ਇਸ ਵਿਚ ੧੫ ਹਜ਼ਾਰ ਤੋਂ ਜ਼ਿਆਦਾ ਗਲੇਸ਼ੀਅਰ ਹਨ ਜੋ ੧੨ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ੭੦ ਕਿਲੋਮੀਟਰ ਲੰਮਾ ਸਿਆਚੀਨ ਗਲੇਸ਼ੀਅਰ ਦੁਨੀਆਂ ਦਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।

ਹਿਮਾਲਿਆ ਵਿੱਚ ਸਾਗਰਮਾਥਾ ਹਿਮਾਲ, ਅੰਨਪੂਰਣਾ, ਗਣੇਏ, ਲਾਂਗਤੰਗ, ਮਾਨਸਲੂ, ਰੋਲਵਾਲਿੰਗ, ਜੁਗਲ, ਗੌਰੀਸ਼ੰਕਰ, ਕੁੰਭੂ, ਧੌਲਾਗਿਰੀ ਅਤੇ ਕੰਚਨਜੰਗਾ ਚੋਟੀਆਂ ਸ਼ਾਮਲ ਹਨ। ਇਸ ਪਰਬਤ ਲੜੀ ਵਿੱਚ ਕੁਝ ਮਹੱਤਵਪੂਰਣ ਧਾਰਮਿਕ ਥਾਂਵਾਂ ਵੀ ਹਨ ਜਿਹਨਾਂ ਵਿੱਚ ਹਰਦੁਆਰ, ਬਦਰੀਨਾਥ, ਕੇਦਾਰਨਾਥ, ਗੋਮੁਖ, ਦੇਵ ਪ੍ਰਯਾਗ, ਰਿਸ਼ੀਕੇਸ਼, ਮਾਊਂਟ ਕੈਲਾਸ਼, ਮਨਸਰੋਵਰ ਅਤੇ ਅਮਰਨਾਥ ਸ਼ਾਮਲ ਹਨ।

ਨਾਮ

ਹਿਮਾਲਿਆ ਸੰਸਕ੍ਰਿਤ ਦੇ ਦੋ ਸ਼ਬਦਾਂ, ਹਿਮ ਅਤੇ ਆਲਿਆ ਤੋਂ ਮਿਲ ਕੇ ਬਣਿਆ ਹੈ, ਜਿਸਦਾ ਮਤਲਬ ਹੈ, ਬਰਫ਼ ਦਾ ਘਰ[1]

ਅਹਿਮੀਅਤ

ਨੇਪਾਲ ਅਤੇ ਭਾਰਤ ਵਿੱਚ ਪਾਣੀ ਦੀ ਲੋੜ ਦੀ ਸਾਰਾ ਸਾਲ ਪੂਰਤੀ ਹਿਮਾਲਿਆ ਵਲੋਂ ਹੀ ਹੁੰਦੀ ਹੈ। ਪੀਣ ਵਾਲ਼ਾ ਪਾਣੀ ਅਤੇ ਖੇਤੀਬਾੜੀ ਦੇ ਇਲਾਵਾ ਦੇਸ਼ ਵਿੱਚ ਪਣਬਿਜਲੀ ਵੀ ਹਿਮਾਲਿਆ ਤੋਂ ਮਿਲਣ ਵਾਲ਼ੇ ਪਾਣੀ ਤੋਂ ਬਣਾਈ ਜਾਂਦੀ ਹੈ ਜਿਸ ਕਰਕੇ ਇਸਦਾ ਬਹੁਤ ਮਹੱਤਵ ਹੈ। ਪਾਣੀ ਤੋਂ ਬਿਨਾਂ ਇਸ ਤੋਂ ਬੇਸ਼ਕੀਮਤੀ ਜੜੀ ਬੂਟੀਆਂ ਵੀ ਮਿਲਦੀਆਂ ਹਨ।[2] ਸਾਲਾਂ ਤੋਂ ਇਹ ਵਿਦੇਸ਼ੀ ਹਮਲਿਆਂ ਤੋਂ ਭਾਰਤ ਦੀ ਰੱਖਿਆ ਕਰਦਾ ਆ ਰਿਹਾ ਹੈ। ਅਨੇਕ ਵਿਸ਼ਵਪ੍ਰਸਿੱਧ, ਸੁੰਦਰ ਸੈਰ ਥਾਂ ਇਸਦੀ ਗੋਦ ਵਿੱਚ ਬਸੇ ਹਨ, ਜੋ ਸੈਲਾਨੀਆਂ ਦਾ ਸਵਰਗ ਕਹਾਉਂਦੇ ਹਨ। ਪ੍ਰਾਚੀਨ ਕਾਲ ਤੋਂ ਹੀ ਇਸਨੂੰ ਨੇਪਾਲ ਅਤੇ ਭਾਰਤ ਦਾ ਗੌਰਵ ਵਰਗੀ ਸੰਗਿਆ ਦਿੱਤੀ ਜਾਂਦੀ ਹੈ। ਭਾਰਤੀ ਯੋਗੀਆਂ ਅਤੇ ਰਿਸ਼ੀਆਂ ਦੀ ਤਪੋਭੂਮੀ ਰਿਹਾ ਇਹ ਖੇਤਰ ਪਰਵਤਾਰੋਹੀਆਂ ਨੂੰ ਬਹੁਤ ਖਿੱਚਦਾ ਹੈ।

ਹਵਾਲੇ

  1. 1.0 1.1 1.2 "Himalayas". Oxford Dictionaries. Retrieved ਅਕਤੂਬਰ ੨੭, ੨੦੧੨. {{cite web}}: Check date values in: |accessdate= (help); External link in |publisher= (help)
  2. "ਵਿਆਗਰਾ ਹਾਸਲ ਕਰਨ ਦੇ ਚੱਕਰ ਵਿਚ ਹਿਮਾਲਿਆ ਦੇ ਹਰੇ-ਭਰੇ ਇਲਾਕੇ ਹੋ ਰਹੇ ਨੇ ਪ੍ਰਦੂਸ਼ਨ ਦਾ ਸ਼ਿਕਾਰ". ਰੋਜ਼ਾਨਾ ਹਮਦਰਦ. ਅਗਸਤ ੧੦, ੨੦੧੨. Retrieved ਅਕਤੂਬਰ ੨੭, ੨੦੧੨. {{cite web}}: Check date values in: |accessdate= and |date= (help); External link in |publisher= (help)