ਕੋਲੰਬੋ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Modifying la:Colombo (urbs) to la:Columbum (Taprobane)
ਛੋ Bot: Migrating 89 interwiki links, now provided by Wikidata on d:q35381 (translate me)
ਲਾਈਨ 49: ਲਾਈਨ 49:
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]
[[ਸ਼੍ਰੇਣੀ:ਸ੍ਰੀਲੰਕਾ ਦੇ ਸ਼ਹਿਰ]]
[[ਸ਼੍ਰੇਣੀ:ਸ੍ਰੀਲੰਕਾ ਦੇ ਸ਼ਹਿਰ]]

[[af:Colombo]]
[[am:ኮሎምቦ]]
[[ar:كولمبو]]
[[az:Kolombo]]
[[be:Горад Каломба]]
[[bg:Коломбо]]
[[bn:কলম্বো]]
[[bo:ཁོ་ལུམ་པོ།]]
[[br:Colombo]]
[[bs:Colombo]]
[[ca:Colombo]]
[[cs:Kolombo]]
[[cy:Colombo]]
[[da:Colombo]]
[[de:Colombo]]
[[dv:ކޮޅުނބު]]
[[el:Κολόμπο]]
[[en:Colombo]]
[[eo:Kolombo (urbo)]]
[[es:Colombo]]
[[et:Colombo]]
[[eu:Kolonbo]]
[[fa:کلمبو]]
[[fi:Colombo]]
[[fr:Colombo]]
[[fy:Kolombo (stêd)]]
[[gd:Colombo]]
[[gl:Colombo]]
[[gu:કોલંબો]]
[[he:קולומבו]]
[[hi:कोलंबो]]
[[hif:Colombo]]
[[hr:Colombo]]
[[ht:Kolonbo]]
[[hu:Colombo]]
[[id:Kolombo]]
[[ie:Colombo]]
[[io:Colombo]]
[[it:Colombo (città)]]
[[ja:コロンボ]]
[[ka:კოლომბო]]
[[kn:ಕೊಲಂಬೊ]]
[[ko:콜롬보]]
[[la:Columbum (Taprobane)]]
[[lb:Colombo]]
[[lmo:Colombo (Sri Lanka)]]
[[lt:Kolombas]]
[[lv:Kolombo]]
[[ml:കൊളംബോ]]
[[mn:Коломбо]]
[[mr:कोलंबो]]
[[my:ကိုလံဘိုမြို့]]
[[nl:Colombo (stad)]]
[[nn:Colombo]]
[[no:Colombo]]
[[nov:Kolombo]]
[[oc:Colombo]]
[[or:କଲୋମ୍ବୋ]]
[[os:Коломбо]]
[[pl:Kolombo]]
[[pms:Colombo (Sri Lanka)]]
[[pt:Colombo]]
[[ro:Colombo]]
[[ru:Коломбо]]
[[sa:कोलम्बो]]
[[scn:Colombo]]
[[sco:Colombo]]
[[sh:Colombo]]
[[si:කොළඹ]]
[[simple:Colombo]]
[[sk:Kolombo]]
[[so:Kolonbo]]
[[sr:Коломбо]]
[[sv:Colombo]]
[[sw:Colombo]]
[[ta:கொழும்பு]]
[[te:కొలంబో]]
[[tg:Коломбо]]
[[th:โคลัมโบ]]
[[tl:Colombo]]
[[tr:Kolombo]]
[[ug:كولومبو]]
[[uk:Коломбо]]
[[ur:کولمبو]]
[[vi:Colombo]]
[[war:Colombo]]
[[zh:可倫坡]]
[[zh-min-nan:Colombo]]
[[zh-yue:哥林堡]]

23:50, 8 ਮਾਰਚ 2013 ਦਾ ਦੁਹਰਾਅ

ਕੋਲੰਬੋ
ਸਮਾਂ ਖੇਤਰਯੂਟੀਸੀ+੦੫:੩੦

ਕੋਲੰਬੋ (ਸਿੰਹਾਲਾ: කොළඹ, ਉਚਾਰਨ [ˈkolombo]; ਤਮਿਲ਼: கொழும்பு) ਸ੍ਰੀਲੰਕਾ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ 'ਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ ਸ੍ਰੀ ਜੈਵਰਧਨਪੁਰਾ ਕੋਟੇ ਨਾਲ਼ ਸਥਿੱਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ[2] ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ ੭੫੨,੯੯੩ ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।

  1. Census July 2011 (via. Citypopulation.de. Retrieved on 2011-10-17.
  2. Jayewarden+-e, Mr. "How Colombo Derived its Name". Retrieved 2007-01-18.