ਅਰਬ ਸਾਗਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 80 interwiki links, now provided by Wikidata on d:q58705 (translate me) |
ਛੋ Bot: Migrating 1 interwiki links, now provided by Wikidata on d:q58705 (translate me) |
||
ਲਾਈਨ 7: | ਲਾਈਨ 7: | ||
[[ਸ਼੍ਰੇਣੀ:ਸਮੁੰਦਰ]] |
[[ਸ਼੍ਰੇਣੀ:ਸਮੁੰਦਰ]] |
||
[[sr:Арабијско море]] |
10:38, 11 ਮਾਰਚ 2013 ਦਾ ਦੁਹਰਾਅ
ਅਰਬ ਸਾਗਰ (ਅਰਬੀ:بحر العرب ; ਉਚਾਰਨ: ਬਹਰਿ ਅਲਅਰਬ) ਹਿੰਦ ਮਹਾਂਸਾਗਰ ਦਾ ਹਿੱਸਾ ਹੈ ਜਿਸਦੀਆਂ ਹੱਦਾਂ ਪੂਰਬ ਚ ਭਾਰਤ; ਉੱਤਰ ਵਿੱਚ ਪਾਕਿਸਤਾਨ ਅਤੇ ਇਰਾਨ; ਪੱਛਮ ਵਿੱਚ ਅਰਬੀ ਪਠਾਰ; ਦਖਣ ਵਿੱਚ ਭਾਰਤ ਦੇ ਕੰਨਿਆਕੁਮਾਰੀ ਅਤੇ ਉੱਤਰੀ ਸੋਮਾਲਿਆ ਦੇ ਕੇਪ ਗਾਰਡਫੁਈ ਨਾਲ ਲਗਦੀਆਂ ਹਨ। ਇਸ ਦਾ ਪੁਰਾਣਾ ਨਾਂ "ਸਿੰਧੁ ਸਾਗਰ" ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |