ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ
ਲਾਈਨ 1: ਲਾਈਨ 1:
{{ਗਿਆਨਸੰਦੂਕ ਮਨੁੱਖ
[[ਤਸਵੀਰ:Lacan.jpg|right|thumb|ਜਾਕ ਲਕਾਂ]]
| ਨਾਮ = '''ਜਾਕ ਲਕਾਂ'''
| ਤਸਵੀਰ = Lacan.jpg|right|thumb
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ = 13 ਅਪ੍ਰੈਲ 1903
| ਜਨਮ_ਥਾਂ = [[ਪੈਰਿਸ]],[[ਫ਼ਰਾਂਸ]]
| ਮੌਤ_ਤਾਰੀਖ = 9 ਸਤੰਬਰ 1981
| ਮੌਤ_ਥਾਂ = [[ਪੈਰਿਸ]],[[ਫ਼ਰਾਂਸ]]
| ਕਾਰਜ_ਖੇਤਰ = ਪੱਛਮੀ ਦਰਸ਼ਨ
| ਰਾਸ਼ਟਰੀਅਤਾ = [[ਫ਼ਰਾਂਸੀਸੀ]]
| ਭਾਸ਼ਾ = [[ਫ਼ਰਾਂਸੀਸੀ]]
| ਕਿੱਤਾ =
| ਕਾਲ =
| ਧਰਮ =
| ਮੁੱਖ_ਵਿਚਾਰ =
| ਮੁੱਖ_ਰੁਚੀਆਂ =
| ਅੰਦੋਲਨ = [[ਮਨੋਵਿਸ਼ਲੇਸ਼ਣ]], [[ਉੱਤਰ-ਸੰਰਚਨਾਵਾਦ]]
| ਇਨਾਮ =
| ਪ੍ਰਭਾਵ = <!--ਇਹ ਮਨੁੱਖ ਕਿਸਤੋਂ ਪ੍ਰਭਾਵਿਤ ਹੋਇਆ-->
| ਪ੍ਰਭਾਵਿਤ = <!--ਇਸ ਮਨੁੱਖ ਨੇ ਕਿਸਨੂੰ ਪ੍ਰਭਾਵਿਤ ਕੀਤਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
}}


'''ਜਾਕ ਮਾਰੀ‌ ਏਮੀਲ ਲਕਾਂ''' ([[ਫਰਾਂਸਿਸੀ ਭਾਸ਼ਾ|ਫਰਾਂਸਿਸੀ]]: Jacques Marie Émile Lacan) (13 ਅਪ੍ਰੈਲ, 1903 - 9 ਸਤੰਬਰ, 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ]] ਫ਼ਲਸਫ਼ਾਕਾਰ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ<ref name="EGS - JC">{{cite web |url=http://www.egs.edu/library/jacques-lacan/biography/|title=Jacques Marie Émile Lacan - Biography|publisher=The European Graduate School|author= |date=|accessdate=2011-10-28|language=}}</ref> ।
'''ਜਾਕ ਮਾਰੀ‌ ਏਮੀਲ ਲਕਾਂ'''([[ਫਰਾਂਸਿਸੀ ਭਾਸ਼ਾ|ਫਰਾਂਸਿਸੀ]: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ]]ਦਾਰਸ਼ਨਿਕ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ<ref name="EGS - JC">{{cite web |url=http://www.egs.edu/library/jacques-lacan/biography/|title=Jacques Marie Émile Lacan - Biography|publisher=The European Graduate School|author= |date=|accessdate=2011-10-28|language=}}</ref> ।


ਲਕਾਂ ਦਾ ਜਨਮ [[ਪੈਰਿਸ]] ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ । ਉਹ ਇੱਕ ਚੰਗਾ ਸਟੂਡੈਂਟ ਸੀ‌ ਜਿਸ ਨੂੰ ਲਾਤੀਨੀ ਬੋਲੀ‌ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ‌ । ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਜਰ ਰਹੇ ਸਨ<ref name="EGS - JC"/> ।
ਲਕਾਂ ਦਾ ਜਨਮ [[ਪੈਰਿਸ]] ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ। ਉਹ ਇੱਕ ਚੰਗਾ ਸਟੂਡੈਂਟ ਸੀ‌ ਜਿਸ ਨੂੰ ਲਾਤੀਨੀ ਬੋਲੀ‌ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ‌। ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਜਰ ਰਹੇ ਸਨ<ref name="EGS - JC"/> ।


ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿੱਖੀ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité. ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ । ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ<ref name="EGS - JC"/> ।
ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿਖਿਆ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité। ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ। ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ<ref name="EGS - JC"/> ।


==ਹਵਾਲੇ==
==ਹਵਾਲੇ==

02:02, 31 ਮਾਰਚ 2013 ਦਾ ਦੁਹਰਾਅ

ਯਾਕ ਲਾਕਾਂ

ਜਾਕ ਮਾਰੀ‌ ਏਮੀਲ ਲਕਾਂ([[ਫਰਾਂਸਿਸੀ ਭਾਸ਼ਾ|ਫਰਾਂਸਿਸੀ]: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)[1] ਇੱਕ ਫਰਾਂਸਿਸੀਦਾਰਸ਼ਨਿਕ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ[2]

ਲਕਾਂ ਦਾ ਜਨਮ ਪੈਰਿਸ ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ। ਉਹ ਇੱਕ ਚੰਗਾ ਸਟੂਡੈਂਟ ਸੀ‌ ਜਿਸ ਨੂੰ ਲਾਤੀਨੀ ਬੋਲੀ‌ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ‌। ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਜਰ ਰਹੇ ਸਨ[2]

ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿਖਿਆ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité। ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ। ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ[2]

ਹਵਾਲੇ

  1. Sharpe, Matthew (2005-07-25). "Jacques Lacan (1901-1981)". Internet Encyclopedia of Philosophy. Retrieved 2011-10-28.
  2. 2.0 2.1 2.2 "Jacques Marie Émile Lacan - Biography". The European Graduate School. Retrieved 2011-10-28.