ਫਰੀਦਉੱਦੀਨ ਅੱਤਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 35: ਲਾਈਨ 35:
{{ਅੰਤਕਾ}}
{{ਅੰਤਕਾ}}
{{ਅਧਾਰ}}
{{ਅਧਾਰ}}

[[ਸ਼੍ਰੇਣੀ:ਫ਼ਾਰਸੀ ਕਵੀ]]

20:01, 18 ਮਈ 2013 ਦਾ ਦੁਹਰਾਅ

ਫਰੀਦਉੱਦੀਨ ਅੱਤਾਰ
ਫਰੀਦਉੱਦੀਨ ਅੱਤਾਰ
ਜਨਮਅੰਦਾਜ਼ਨ 1145
ਮੌਤਅੰਦਾਜ਼ਨ 1220

ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ (1145-1146 - ਅੰਦਾਜ਼ਨ 1221; Persian: ابو حامد ابن ابوبکر ابراهیم), ਆਪਣੇ ਕਲਮੀ ਨਾਵਾਂ pen-names ਫਰੀਦਉੱਦੀਨ (فریدالدین) ਅਤੇ ‘ਅੱਤਾਰ (عطار - "ਇੱਤਰ ਵਾਲਾ") ਨਾਲ ਮਸ਼ਹੂਰ, ਨੀਸ਼ਾਪੁਰ ਦਾ ਫ਼ਾਰਸੀ[1][2][3] ਮੁਸਲਿਮ ਸ਼ਾਇਰ, ਸੂਫ਼ੀਵਾਦ ਦਾ ਵਿਦਵਾਨ, ਅਤੇ ਸਾਖੀਕਾਰ ਸੀ ਜਿਸਨੇ ਫ਼ਾਰਸੀ ਸ਼ਾਇਰੀ ਅਤੇ ਸੂਫ਼ੀਵਾਦ ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ।

  1. Farīd al-Dīn ʿAṭṭār, in Encyclopaedia Britannica, online edition - [1]
  2. http://www.iranicaonline.org/articles/attar-farid-al-din-poet
  3. Ritter, H. (1986), “Attar”, Encyclopaedia of Islam, New Ed., vol. 1: 751-755. Excerpt: "ATTAR, FARID AL-DIN MUHAMMAD B. IBRAHIM.Persian mystical poet."