ਲਾਰਡ ਬਾਇਰਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 51: ਲਾਈਨ 51:
}}</ref>
}}</ref>
{{ਅੰਤਕਾ}}
{{ਅੰਤਕਾ}}

[[ਸ਼੍ਰੇਣੀ:ਅੰਗਰੇਜ਼ੀ ਕਵੀ]]

00:07, 4 ਜੂਨ 2013 ਦਾ ਦੁਹਰਾਅ

ਲਾਰਡ ਬਾਇਰਨ,1824 ਵਿੱਚ
ਜਨਮ
ਜਾਰਜ ਗੋਰਡੋਨ ਬਾਇਰਨ

22 ਜਨਵਰੀ 1788
ਮੌਤ19 ਅਪਰੈਲ 1824 (ਉਮਰ 36)
ਰਾਸ਼ਟਰੀਅਤਾਬਰਤਾਨਵੀ
ਪੇਸ਼ਾਕਵੀ, ਰਾਜਨੀਤੀਵਾਨ
ਜ਼ਿਕਰਯੋਗ ਕੰਮਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ, ਬੇਪੋ, ਮਾਜ਼ੇਪਾ, ਦ ਕੋਰਸੈਰ, ਲਾਰਾ, ਅ ਟੇਲ
ਦਫਤਰ6ਵਾਂ ਬਾਇਰਨ
ਵਾਰਿਸਜਾਰਜ ਬਾਇਰਨ, 7ਵਾਂ ਜਾਰਜ ਬਾਇਰਨ
ਲਹਿਰਰੋਮਾਂਸਵਾਦ
ਜੀਵਨ ਸਾਥੀਐਨੀ ਇਸਾਬੇਲਾ ਬਾਇਰਨ, ਬੈਰਨੈਸ ਬਾਇਰਨ
ਸਾਥੀਕਲੇਅਰ ਕਲੈਰਮੋਂਟ
ਬੱਚੇਐਡਾ ਲਵਲੇਸ
ਅਲੈਗਰਾ ਬਾਇਰਨ
ਦਸਤਖ਼ਤ

ਜਾਰਜ ਗੋਰਡਨ ਬਾਇਰਨ, 6ਵਾਂ ਬੈਰਨ ਬਾਇਰਨ, ਬਾਅਦ ਵਿੱਚ ਜਾਰਜ ਗੋਰਡਨ ਨੋਇਲ, 6ਵਾਂ ਬੈਰਨ ਬਾਇਰਨ, ਐਫ ਆਰ ਐੱਸ (22 ਜਨਵਰੀ 1788 – 19 ਅਪਰੈਲ 1824), ਜਿਸਨੂੰ ਆਮ ਲੋਕ ਲਾਰਡ ਬਾਇਰਨ ਕਹਿੰਦੇ ਹਨ, ਇੱਕ ਐਂਗਲੋ ਸਕਾਟਿਸ਼ ਕਵੀ ਅਤੇ ਰੋਮਾਂਸਵਾਦੀ ਲਹਿਰ ਦੀ ਮੋਹਰਲੀ ਹਸਤੀ ਸੀ। ਉਸਦੀਆਂ ਮਸ਼ਹੂਰ ਲਿਖਤਾਂ ਵਿੱਚ ਲੰਮੀਆਂ ਬਿਰਤਾਂਤਕ ਕਵਿਤਾਵਾਂ ਵਿੱਚ ਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ,ਅਤੇ ਛੋਟਾ ਗੀਤ "ਸ਼ੀ ਵਾਕਸ ਇਨ ਬਿਊਟੀ" ਸ਼ਾਮਲ ਹਨ। ਉਸਨੂੰ ਬ੍ਰਿਟੇਨ ਦੇ ਮਹਾਨਤਮ ਕਵੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਅੱਜ ਵੀ ਉਸਦੇ ਬਹੁਤ ਪਾਠਕ ਹਨ ਅਤੇ ਉਸਦਾ ਉਨ੍ਹਾਂ ਉੱਤੇ ਜਬਰਦਸਤ ਪ੍ਰਭਾਵ ਹੈ।

ਉਹ ਗ੍ਰੀਕ ਆਜ਼ਾਦੀ ਸੰਗਰਾਮ ਵਿੱਚ ਓਟੋਮਾਨ ਸਲਤਨਤ ਦੇ ਖਿਲਾਫ਼ ਲੜਨ ਲਈ ਗ੍ਰੀਸ ਚਲਿਆ ਗਿਆ, ਜਿਸ ਕਰਕੇ ਗ੍ਰੀਕ ਲੋਕ ਉਸਨੂੰ ਆਪਣੇ ਕੌਮੀ ਨਾਇਕ ਵਜੋਂ ਪੂਜਦੇ ਹਨ।[1]

  1. Plomer, William (1970) [1936]. The Diamond of Jannina. New York City: Taplinger Publishing. ISBN 978-0-224-61721-5. Byron had yet to die to make philhellenism generally acceptable.