ਅਫ਼ਰੀਕੀ ਮਹਾਨ ਝੀਲਾਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Image:GreatLakesAfrica.jpg|thumb|180px|right|ਅਫ਼ਰੀਕੀ ਮਹਾਨ ਝੀਲਾਂ ਅਤੇ ਪੂਰਬੀ ਅਫ਼ਰੀਕੀ ਤ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 16: ਲਾਈਨ 16:
{{ਅੰਤਕਾ}}
{{ਅੰਤਕਾ}}
{{ਅਫ਼ਰੀਕੀ ਮਹਾਨ ਝੀਲਾਂ}}
{{ਅਫ਼ਰੀਕੀ ਮਹਾਨ ਝੀਲਾਂ}}
{{ਦੁਨੀਆਂ ਦੇ ਖੇਤਰ}}

03:01, 15 ਜੂਨ 2013 ਦਾ ਦੁਹਰਾਅ

ਅਫ਼ਰੀਕੀ ਮਹਾਨ ਝੀਲਾਂ ਅਤੇ ਪੂਰਬੀ ਅਫ਼ਰੀਕੀ ਤਟਰੇਖਾ ਪੁਲਾੜ ਤੋਂ ਵਿਖਾਈ ਦਿੰਦੀ ਹੋਈ। ਸੱਜੇ ਪਾਸੇ ਹਿੰਦ ਮਹਾਂਸਾਗਰ ਵੇਖਿਆ ਜਾ ਸਕਦਾ ਹੈ।
A - ਐਲਬਰਟ
Y - ਕਿਓਗਾ
E - ਐਡਵਰਡ
K - ਕੀਵੂ
V - ਵਿਕਟੋਰੀਆ
T - ਤਙਨੀਕਾ
M - ਮਲਾਵੀ

ਅਫ਼ਰੀਕੀ ਮਹਾਨ ਝੀਲਾਂ ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ ਵਿਕਟੋਰੀਆ ਝੀਲ, ਦੁਨੀਆਂ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ ਤਙਨੀਕਾ ਝੀਲ, ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ਸ਼ਾਮਲ ਹਨ।

ਇਹਨਾਂ ਝੀਲਾਂ ਨੂੰ ਤਿੰਨ ਵੱਖੋ-ਵੱਖ ਜਲ-ਬੋਚੂ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕੁਝ, ਜਿਵੇਂ ਕਿ ਤੁਰਕਾਨਾ ਝੀਲ ਦਾ ਬੇਟ ਅੰਦਰੂਨੀ ਹੈ। ਹੇਠ ਲਿਖੀਆਂ ਝੀਲਾਂ, ਵੱਡੀ ਤੋਂ ਲੈ ਕੇ ਛੋਟੀ ਤੱਕ, ਬਹੁਤੀਆਂ ਅਫ਼ਰੀਕੀ ਮਹਾਨ ਝੀਲਾਂ ਦੀਆਂ ਸੂਚੀਆਂ ਵਿੱਚ ਸ਼ਾਮਲ ਹੁੰਦੀਆਂ ਹਨ: