ਸੁਮਿਤਰਾਨੰਦਨ ਪੰਤ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋNo edit summary |
Charan Gill (ਗੱਲ-ਬਾਤ | ਯੋਗਦਾਨ) ਛੋ removed Category:ਕਵੀ using HotCat |
||
ਲਾਈਨ 43: | ਲਾਈਨ 43: | ||
[[ਸ਼੍ਰੇਣੀ:ਲੋਕ]] |
[[ਸ਼੍ਰੇਣੀ:ਲੋਕ]] |
||
[[ਸ਼੍ਰੇਣੀ: ਕਵੀ]] |
23:09, 5 ਜੁਲਾਈ 2013 ਦਾ ਦੁਹਰਾਅ
ਸੁਮਿਤਰਾਨੰਦਨ ਪੰਤ सुमित्रा नन्दन पंत | |
---|---|
ਜਨਮ | 20 ਮਈ 1900 28 ਦਸੰਬਰ 1977 |
ਕਲਮ ਨਾਮ | poems =ਨਾਰੀ, ਭਾਰਤ ਮਾਤਾ ਗਰਾਮਵਾਸਿਨੀ, ਮੈਂ ਸਭ ਸੇ ਛੋਟਾ ਹੂੰ |
ਕਿੱਤਾ | ਲੇਖਕ, ਕਵੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਪ੍ਰਮੁੱਖ ਅਵਾਰਡ | ਗਿਆਨਪੀਠ ਨਹਿਰੂ ਅਮਨ ਪੁਰਸਕਾਰ |
ਬੱਚੇ | ਇਕਲੌਤੀ ਧੀ, ਸੁਮਿਤਰਾ ਜੋਸ਼ੀ |
ਸੁਮਿਤਰਾਨੰਦਨ ਪੰਤ (ਹਿੰਦੀ: सुमित्रा नंदन पंत; 20 ਮਈ 1900 – 28 ਦਸੰਬਰ 1977) ਇੱਕ ਆਧੁਨਿਕ ਹਿੰਦੀ ਕਵੀ ਸੀ। ਇਸਨੂੰ ਹਿੰਦੀ ਸਾਹਿਤ ਦੇ ਛਾਇਆਵਾਦੀ ਸਕੂਲ ਦੇ ਪ੍ਰਮੁੱਖ ਕਵੀਆਂ ਵਿੱਚੋਂ ਮੰਨਿਆ ਜਾਂਦਾ ਹੈ।
ਜੀਵਨ
ਜਨਮ
ਇਸ ਦਾ ਜਨਮ ਕੁਮਾਊਂ ਪਹਾੜਾਂ ਦੇ ਬਾਗੇਸ਼ਵਰ ਜਿਲ੍ਹੇ ਦੇ ਕੌਸਾਨੀ ਪਿੰਡ ਵਿੱਚ ਹੋਇਆ। ਇਸਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਇਸਦੀ ਮਾਂ ਦੀ ਮੌਤ ਹੋ ਗਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |