ਕੋਂਕਣੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਕੋਂਕਣੀ ਇੱਕ ਇੰਡੋ-ਆਰਿਆਨ ਭਾਸ਼ਾ ਹੈ ਜ਼ੋ ਇੰਡੋ-ਯੂਰੋਪੀ ਭਾਸ਼ਾਵਾਂ ਦ..." ਨਾਲ਼ ਸਫ਼ਾ ਬਣਾਇਆ
 
ਛੋ Charan Gill ਨੇ ਸਫ਼ਾ ਕੌਨਕਣੀ ਭਾਸ਼ਾ ਨੂੰ ਕੋਂਕਣੀ ਭਾਸ਼ਾ ’ਤੇ ਭੇਜਿਆ: ਸਹੀ ਹਿੱਜੇ
(ਕੋਈ ਫ਼ਰਕ ਨਹੀਂ)

01:14, 13 ਜੁਲਾਈ 2013 ਦਾ ਦੁਹਰਾਅ

ਕੋਂਕਣੀ ਇੱਕ ਇੰਡੋ-ਆਰਿਆਨ ਭਾਸ਼ਾ ਹੈ ਜ਼ੋ ਇੰਡੋ-ਯੂਰੋਪੀ ਭਾਸ਼ਾਵਾਂ ਦੇ ਪਰਵਾਰ ਨਾਲ ਸਬੰਧਤ ਹੈ ਅਤੇ ਭਾਰਤ ਦੇ ਪੱਛਮ ਤਟ ਉੱਤੇ ਬੋਲੀ ਜ਼ਾਦੀ ਹੈ। ਇਹ ਭਾਰਤੀ ਸੰਵਿਧਾਨ ਦੀ 8 ਵੀਆਂ ਅਨੁਸੂਚੀ ਅਨੁਸਾਰ 22 ਉਲਿਖਿਤ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਭਾਰਤੀ ਰਾਜ ਗੋਆ ਦੀ ਆਧਿਕਾਰਿਕ, ਅਤੇ ਕਰਨਾਟਕ ਅਤੇ ਉੱਤਰੀ ਕੇਰਲ (ਕਸਰਾਗੋਡ ਜਿਲ੍ਹਾ ) ਵਿੱਚ ਇੱਕ ਅਲਪ ਸੰਖਿਅਕ ਭਾਸ਼ਾ ਹੈ।