ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ''' ਭਾਰਤ ਦੀ ਅਜ਼ਾਦੀ ..." ਨਾਲ਼ ਸਫ਼ਾ ਬਣਾਇਆ
 
ਲਾਈਨ 2: ਲਾਈਨ 2:
{{ਅੰਤਕਾ}}
{{ਅੰਤਕਾ}}
{{ਆਧਾਰ}}
{{ਆਧਾਰ}}

[[ਸ਼੍ਰੇਣੀ:ਭਾਰਤ ਦਾ ਆਜ਼ਾਦੀ ਸੰਗਰਾਮ]]

06:18, 30 ਜੁਲਾਈ 2013 ਦਾ ਦੁਹਰਾਅ

ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਭਾਰਤ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਮਾਧਿਅਮ ਰਾਹੀਂ ਬਰਤਾਨਵੀ ਰਾਜ ਨੂੰ ਖ਼ਤਮ ਕਰਨ ਦੇ ਉਦੇਸ਼ ਨੂੰ ਲੈ ਕੇ ਸੰਗਠਿਤ ਇੱਕ ਕਰਾਂਤੀਕਾਰੀ ਸੰਗਠਨ ਸੀ। ਇਸਦੀ ਦੀ ਸਥਾਪਨਾ 1928 ਨੂੰ ਫ਼ਿਰੋਜ਼ ਸ਼ਾਹ ਕੋਟਲਾ ਨਵੀਂ ਦਿੱਲੀ ਵਿਖੇ ਚੰਦਰਸੇਖਰ ਆਜ਼ਾਦ, ਭਗਤ ਸਿੰਘ, ਸੁਖਦੇਵ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਕੀਤੀ ਸੀ।[1]1928 ਤੱਕ ਇਸਨੂੰ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ ਵਜੋਂ ਜਾਣਿਆ ਜਾਂਦਾ ਸੀ।

  1. Gupta Manmath Nath Bhartiya Krantikari Andolan Ka Itihas page-226