ਡਾ. ਰਾਜੇਂਦਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋNo edit summary
ਛੋ The file Image:Rajendra_Prasad_portrait.jpg has been removed, as it has been deleted by commons:User:Hekerui: ''Derivative of non-free content''. ''Translate me!''
ਲਾਈਨ 1: ਲਾਈਨ 1:
{{Infobox Officeholder
{{Infobox Officeholder
| name = ਡਾ ਰਾਜਿਂਦਰ ਪ੍ਰਸਾਦ
| name = ਡਾ ਰਾਜਿਂਦਰ ਪ੍ਰਸਾਦ
| image = Rajendra Prasad portrait.jpg
| image =
| office = [[ਭਾਰਤ ਦੇ ਰਾਸ਼ਟਰਪਤੀ ਦੀ ਸੂਚੀ|1st]] [[ਭਾਰਤ ਦਾ ਰਾਸ਼ਟਰਪਤੀ]]
| office = [[ਭਾਰਤ ਦੇ ਰਾਸ਼ਟਰਪਤੀ ਦੀ ਸੂਚੀ|1st]] [[ਭਾਰਤ ਦਾ ਰਾਸ਼ਟਰਪਤੀ]]
| primeminister = [[ਜਵਾਹਰ ਲਾਲ ਨਹਿਰੂ]]
| primeminister = [[ਜਵਾਹਰ ਲਾਲ ਨਹਿਰੂ]]

20:57, 31 ਜੁਲਾਈ 2013 ਦਾ ਦੁਹਰਾਅ

ਡਾ ਰਾਜਿਂਦਰ ਪ੍ਰਸਾਦ
1st ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
26 ਜਨਵਰੀ 1950 – 13 ਮਈ 1962
ਪ੍ਰਧਾਨ ਮੰਤਰੀਜਵਾਹਰ ਲਾਲ ਨਹਿਰੂ
ਉਪ ਰਾਸ਼ਟਰਪਤੀਸਰਵੇਪੱਲੀ ਰਾਧਾਕ੍ਰਿਸ਼ਣਨ
ਤੋਂ ਪਹਿਲਾਂPosition Established
ਤੋਂ ਬਾਅਦਸਰਵੇਪੱਲੀ ਰਾਧਾਕ੍ਰਿਸ਼ਣਨ
ਨਿੱਜੀ ਜਾਣਕਾਰੀ
ਜਨਮ3 ਦਸੰਬਰ 1884
ਜ਼ੇਰਾਦੇਈ, ਸਿਵਾਨ ਜਿਲ੍ਹੇ ਬਿਹਾਰ ਭਾਰਤ
ਮੌਤ28 ਫਰਵਰੀ 1963( ਉਮਰ 78) ਪਟਨਾ, ਬਿਹਾਰ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਗਰਸ
ਜੀਵਨ ਸਾਥੀਰਾਜਵੰਸ਼ੀ ਦੇਵੀ
ਅਲਮਾ ਮਾਤਰਕੋਲਕਾਤਾ ਯੂਨੀਵਰਸਿਟੀ


ਡਾ ਰਾਜਿਂਦਰ ਪ੍ਰਸਾਦ (English:Rajendra Prasad)(3 ਦਸੰਬਰ 1884-28 ਫਰਵਰੀ 1963) ਇਕ ਭਾਰਤੀ ਰਾਜਨੀਤੀਕ ਸਨ ਜੋ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹ ਇਕੱਲੇ ਅਜਿਹੇ ਸਨ ਜੋ ਦੋ ਵਾਰੀ ਭਾਰਤ ਦੇ ਰਾਸ਼ਟਰਪਤੀ ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।

ਜਨਮ

ਡਾ ਰਾਜੇਂਦਰ ਪ੍ਰਸਾਦ, ਅਨਗ੍ਰਹਿ ਨਰਾਇਣ ਸਿਨਹਾ ਮਹਾਤਮਾ ਗਾਂਧੀ ਦੇ 1917 ਦੇ ਚੰਮਪਰਮ ਸੱਤਿਆਗ੍ਰਹਿ

ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਮਹਾਦੇਵ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।