ਜਾਦੂਈ ਯਥਾਰਥਵਾਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 39 interwiki links, now provided by Wikidata on d:q147516 (translate me)
ਲਾਈਨ 2: ਲਾਈਨ 2:


{{ਅਧਾਰ}}
{{ਅਧਾਰ}}
{{ਅੰਤਕਾ}}
==ਹਵਾਲੇ==

{{ਹਵਾਲੇ}}
[[Category:ਸਿਧਾਂਤ]]
[[ਸ਼੍ਰੇਣੀ:ਸਿਧਾਂਤ]]

03:40, 3 ਅਗਸਤ 2013 ਦਾ ਦੁਹਰਾਅ

ਜਾਦੂਈ ਯਥਾਰਥਵਾਦ (ਅੰਗਰੇਜ਼ੀ ਵਿੱਚ Magic realism , ਮੈਜਿਕ ਰੀਅਲਇਜ਼ਮ), ਯਥਾਰਥਵਾਦ ਦੀ ਇੱਕ ਕਿਸਮ ਹੈ। ਇਹ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਹੈ। [1] ਜਾਦੂਈ ਯਥਾਰਥਵਾਦ ਕੁਝ ਹੈਰਾਨੀਜਨਕ ਜਾਦੂਈ ਤੱਤਾਂ ਨੂੰ ਯਥਾਰਥ ਵਿੱਚ ਕੁਝ ਇਸ ਤਰ੍ਹਾਂ ਮਿਲਾ ਦੇਣਾ ਹੈ ਕਿ ਉਹ ਯਥਾਰਥ ਦਾ ਹੀ ਰੂਪ ਲੱਗਣ ਲੱਗ ਪੈਣ ਅਤੇ ਗੈਬਰੀਅਲ ਗਾਰਸ਼ੀਆ ਮਾਰਕੇਜ਼ ਨੂੰ ਗਲਪ ਵਿੱਚ ਇਸ ਕਲਾ ਸ਼ੈਲੀ ਦਾ ਸਭ ਤੋਂ ਸਫ਼ਲ ਚਾਲਕ ਕਿਹਾ ਜਾ ਸਕਦਾ ਹੈ।

  1. Faris, Wendy B. and Lois Parkinson Zamora, Introduction to Magical Realism: Theory, History, Community, pp. 5