ਛੱਬੀ ਜੁਲਾਈ ਅੰਦੋਲਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 31 interwiki links, now provided by Wikidata on d:q218452 (translate me)
ਲਾਈਨ 4: ਲਾਈਨ 4:
{{ਅਧਾਰ}}
{{ਅਧਾਰ}}
{{ਅੰਤਕਾ}}
{{ਅੰਤਕਾ}}

[[ਸ਼੍ਰੇਣੀ:ਕੌਮੀ ਮੁਕਤੀ ਅੰਦੋਲਨ]]

04:12, 6 ਅਗਸਤ 2013 ਦਾ ਦੁਹਰਾਅ

ਛੱਬੀ ਜੁਲਾਈ ਅੰਦੋਲਨ ਦੇ ਝੰਡਿਆਂ ਵਿੱਚੋਂ ਇੱਕ ਦੀ ਇੱਕ ਆਧੁਨਿਕ ਛਾਪ

ਛੱਬੀ ਜੁਲਾਈ ਅੰਦੋਲਨ (ਸਪੇਨੀ: Movimiento 26 de Julio; M-26-7) ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਬਣੀ ਮੁਹਰੈਲ ਜਥੇਬੰਦੀ ਸੀ ਜਿਸਨੇ 1959 ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ। ਮੋਨਕਾਡਾ ਬੈਰਕਾਂ ਤੇ ਹਮਲੇ ਦੀ ਤਾਰੀਖ 26 ਜੁਲਾਈ 1953 ਦੇ ਅਧਾਰ ਤੇ ਫੀਦਲ ਕਾਸਤਰੋ ਨੇ ਆਪਣੀ ਇਨਕਲਾਬੀ ਜਥੇਬੰਦੀ ਦਾ ਇਹ ਨਾਮ ਰੱਖਿਆ ਸੀ।[1]