ਵਿਕੀਮੀਡੀਆ ਸੰਸਥਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding az:Vikimedia
ਲਾਈਨ 13: ਲਾਈਨ 13:


[[ਸ਼੍ਰੇਣੀ:ਇੰਟਰਨੈੱਟ]]
[[ਸ਼੍ਰੇਣੀ:ਇੰਟਰਨੈੱਟ]]

[[az:Vikimedia]]

16:50, 8 ਅਗਸਤ 2013 ਦਾ ਦੁਹਰਾਅ

ਲੋਗੋ
ਵਿਕੀਮੀਡੀਆ ਦੀ ਲੋਗੋ

ਅੰਦਰੂਨ ਵਿਕੀਮੀਡੀਆ ਵੀਡੀਓ

ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਮੁਨਾਫ਼ਾ ਨਾ ਕਮਾਉਣ ਵਾਲ਼ੀ ਇਕ ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿੱਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿਚ ਸਥਿੱਤ ਸੀ। ਇਹ ਕਈ ਮਿਲ ਕੇ ਲਿਖੇ ਜਾਣ ਵਾਲ਼ੇ ਵਿਕੀ ਪ੍ਰੋਜੈਕਟ ਚਲਾਉਂਦੀ ਹੈ ਜਿੰਨ੍ਹਾਂ ਵਿਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਲ ਹਨ। ਇਸਦੇ ਇਹਨਾਂ ਪ੍ਰੋਜੈਕਟਾਂ ਵਿਚੋਂ ਵਿਕੀਪੀਡੀਆ ਦੁਨੀਆਂ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿਚ ਸ਼ਾਮਲ ਹੈ।[1] ਇਸਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ ੨੦ ਜੂਨ ੨੦੦੩ ਨੂੰ ਕੀਤਾ।[2]

ਇਹ ਵੀ ਵੇਖੋ

ਬਾਹਰੀ ਕੜੀਆਂ

  1. "Top Sites". ਅਲੈਕਸਾ ਇੰਟਰਨੈੱਟ. Retrieved ਨਵੰਬਰ ੭, ੨੦੧੨. {{cite web}}: Check date values in: |accessdate= (help); External link in |publisher= (help)
  2. "Wikipedia founder Jimmy Wales goes bananas". Telegraph.co.uk. ਮਈ ੧੭, ੨੦੧੦. Retrieved ਨਵੰਬਰ ੭, ੨੦੧੨. {{cite web}}: Check date values in: |accessdate= and |date= (help); External link in |publisher= (help)