ਜੱਲ੍ਹਿਆਂਵਾਲਾ ਬਾਗ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep gill ਨੇ ਸਫ਼ਾ ਜਲਿਆਂ ਵਾਲਾ ਬਾਗ ਨੂੰ ਜੱਲਿਆਂ ਵਾਲਾ ਬਾਗ ’ਤੇ ਭੇਜਿਆ
ਦੁਬਾਰਾ ਲਿਖਿਆ
ਲਾਈਨ 1: ਲਾਈਨ 1:
[[File:Jallianwala Bagh.jpg|thumb|150px|ਜਲਿਆਂ ਵਾਲਾ ਬਾਗ ਯਾਦਗਾਰ, ਅੰਮ੍ਰਿਤਸਰ]]
ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਦੀ ਇਹ ਗਲੀ ਗਵਾਹ ਐ ਅੰਗ੍ਰੇਜ਼ੀ ਹੁਕੁਮਤ ਦੇ ਉਸ ਜ਼ੁਲਮ ਦੀ, 13 ਅਪ੍ਰੈਲ 1919 ਨੂੰ ਇਸੇ ਗਲੀ ਦੇ ਰਸਤੇ ਜਨਰਲ ਡਾਇਅਰ ਇਸ ਬਾਗ ਵਿੱਚ ਆਇਆ ਸੀ, ਜਲਿਆਂ ਵਾਲਾ ਬਾਗ ਵਿੱਚ ਆਉਣ ਤੇ ਜਨਰਲ ਡਾਇਅਰ ਹਜ਼ਾਰਾਂ ਨਿਹੱਥੇ ਲੋਕਾਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਸੈਕੜੇ ਨਿਹੱਥੇ ਲੋਕ ਮਾਰੇ ਗਏ।
'''ਜਲਿਆਂ ਵਾਲਾ ਬਾਗ''' [[ਪੰਜਾਬ, ਭਾਰਤ]] ਦੇ [[ਅੰਮ੍ਰਿਤਸਰ]] ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪ੍ਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
ਦਰਅਸਲ ਅੰਗ੍ਰੇਜ਼ ਹੁਕੁਮਤ ਵੱਲੋਂ ਲੋਕਾਂ ਤੇ ਗੋਲੀ ਚਲਾਉਣ ਦਾ ਇਹ ਫੈਸਲਾ ਅਚਾਨਕ ਨਹੀਂ ਲਿਆ ਗਿਆ ਸਗੋਂ ਇਹ ਦੇਸ਼ ਵਿੱਚ ਹਿੰਦੂ ਮੁਸਲਮਾਨ ਏਕਤਾ ਨੂੰ ਭੰਗ ਕਰਨ ਦੀ ਸਾਜ਼ਿਸ਼ ਸੀ।ਜਨਰਲ ਡਾਇਰ ਵੱਲੋਂ ਚਲਾਈ ਗਈ ਗੋਲੀ ਤੋਂ ਬਾਅਦ ਬਾਗ ਵਿੱਚ ਭਗਦੜ ਮਚ ਗਈ ਤੇ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਧਰ ਉਧਰ ਭੱਜਣ ਲੱਗੇ।ਇਸ ਦੌਰਾਨ ਕਈ ਲੋਕਾਂ ਨੇ ਇਸ ਬਾਗ ਵਿੱਚ ਮੌਜੂਦ ਖੁਹ ਵਿੱਚ ਛਲਾਂਗ ਲਗਾ ਦਿੱਤੀ।ਪਰ ਬਾਅਦ ਵਿੱਚ ਇਸ ਖੂਹ ਵਿੱਚੋਂ ਵੱਡੀ ਗਿਣਤੀ 'ਚ ਲਾਸ਼ਾਂ ਕੱਢੀਆਂ ਗਈਆਂ, ਇਸ ਗੋਲੀਬਾਰੀ ਦੌਰਾਨ 50 ਅੰਗ੍ਰੇਜ਼ ਫੌਜੀਆਂ ਨੇ 1650 ਗੋਲੀਆਂ ਚਲਾਈਆਂ ਜਿਸ ਨਾਲ ਸੈਂਕੜੇ ਲੋਕ ਮਾਰੇ ਗਏ।
ਦਰਅਸਲ ਵਿਸਾਖੀ ਵਾਲੇ ਦਿਨ ਹੋਈ ਇਸ ਘਟਨਾ ਲਈ ਜਨਰਲ ਡਾਇਰ ਹੀ ਜ਼ਿਮੇਵਾਰ ਨਹੀਂ ਸੀ ਬਲਕਿ ਗੋਲੀ ਚਲਾਉਣ ਦੇ ਹੁਕਮ ਮਾਈਕਲ ਐਡਵਾਇਰ ਨੇ ਦਿੱਤੇ ਸਨ।ਇਸ ਲਈ ਸ਼ਹੀਦ ਉੱਧਮ ਸਿੰਘ ਨੇ ਲੰਡਨ ਵਿੱਚ ਮਾਈਕਲ ਐਡਵਾਇਰ ਨੂੰ ਮਾਰ ਕੇ ਇਸ ਕਾਂਡ ਦਾ ਬਦਲਾ ਲ਼ਿਆ।

04:33, 9 ਨਵੰਬਰ 2013 ਦਾ ਦੁਹਰਾਅ

ਜਲਿਆਂ ਵਾਲਾ ਬਾਗ ਯਾਦਗਾਰ, ਅੰਮ੍ਰਿਤਸਰ

ਜਲਿਆਂ ਵਾਲਾ ਬਾਗ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪ੍ਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।