ਅਲਜਬਰਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ removed Category:ਹਿਸਾਬ using HotCat
ਛੋ Raj Singh moved page ਅਲਜਬਰਾ to ਬੀਜਗਣਿਤ over redirect
(ਕੋਈ ਫ਼ਰਕ ਨਹੀਂ)

06:19, 12 ਨਵੰਬਰ 2013 ਦਾ ਦੁਹਰਾਅ

ਅਲਜਬਰਾ ਹਿਸਾਬ ਦੀ ਉਹ ਸ਼ਾਖਾ ਹੈ ਜਿਸ ਵਿੱਚ ਅੰਕਾਂ ਦੀ ਥਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਲਜਬਰਾ ਚਰ ਅਤੇ ਅਚਰ ਰਾਸ਼ੀਆਂ ਦੇ ਸਮੀਕਰਨ ਨੂੰ ਹੱਲ ਕਰਨ ਅਤੇ ਚਰ ਰਾਸ਼ੀਆਂ ਦੇ ਮਾਨ ਉੱਤੇ ਆਧਾਰਿਤ ਹੈ। ਅਲਜਬਰੇ ਦੇ ਵਿਕਾਸ ਦੇ ਫਲਸਰੂਪ ਕੋਆਰਡੀਨੇਟ ਜਮੈਟਰੀ ਅਤੇ ਕੈਲਕੂਲਸ ਦਾ ਵਿਕਾਸ ਹੋਇਆ ਜਿਸਦੇ ਨਾਲ ਹਿਸਾਬ ਦੀ ਉਪਯੋਗਿਤਾ ਬਹੁਤ ਵੱਧ ਗਈ। ਇਸ ਨਾਲ ਵਿਗਿਆਨ ਅਤੇ ਤਕਨੀਕੀ ਦੇ ਵਿਕਾਸ ਨੂੰ ਗਤੀ ਮਿਲੀ ।