ਅਲੀਗੜ੍ਹ ਮੁਸਲਿਮ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ
Content deleted Content added
Charan Gill (ਗੱਲ-ਬਾਤ | ਯੋਗਦਾਨ) "{{Infobox university |name = ਅਲੀਗੜ੍ਹ ਮੁਸਲਿਮ ਯੂਨੀਵਰਸਿਟੀ |native_name = |image_name = A..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
08:10, 6 ਜਨਵਰੀ 2014 ਦਾ ਦੁਹਰਾਅ
ਮਾਟੋ | |
---|---|
ਅੰਗ੍ਰੇਜ਼ੀ ਵਿੱਚ ਮਾਟੋ | Taught man what he did not know (Qur'an 96:5) |
ਕਿਸਮ | ਪਬਲਿਕ ਯੂਨੀਵਰਸਿਟੀ |
ਸਥਾਪਨਾ | 1875 (ਐਮਏਓ ਕਾਲਜ ਵਜੋਂ) 1920 (ਏਐਮਯੂ ਵਜੋਂ) |
Endowment | $18.2 ਮਿਲੀਅਨ[1] |
Visitor | Pranab Mukerjee, President of the Republic of India |
ਵਾਈਸ-ਚਾਂਸਲਰ | Lt. General Zameerud-din Shah |
ਵਿੱਦਿਅਕ ਅਮਲਾ | 2,000 |
ਵਿਦਿਆਰਥੀ | 30,000 |
ਪਤਾ | Public Relations Office, Academic Block, The Aligarh Muslim University, Aligarh (UP) 202002, India
E-MAIL ID , , , ਭਾਰਤ |
ਕੈਂਪਸ | Urban 467.6 hectares (1,155 acres) |
Acronym | ਏਐਮਯੂ |
ਰੰਗ | |
ਮਾਨਤਾਵਾਂ | UGC, NAAC, AIU |
ਵੈੱਬਸਾਈਟ | www.amu.ac.in |
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) (ਅੰਗਰੇਜ਼ੀ: The Aligarh Muslim University) ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ ਸਰ ਸਈਦ ਅਹਿਮਦ ਖਾਨ ਦੁਆਰਾ ਕੀਤੀ ਗਈ ਸੀ ਅਤੇ 1920 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਕੈਂਬਰਿਜ ਯੂਨੀਵਰਸਿਟੀ ਦੀ ਤਰਜ ਉੱਤੇ ਬਰਤਾਨਵੀ ਰਾਜ ਦੇ ਸਮੇਂ ਬਣਾਇਆ ਗਿਆ ਪਹਿਲਾ ਉੱਚ ਸਿੱਖਿਆ ਸੰਸਥਾਨ ਸੀ। ਮੂਲ ਤੌਰ ਤੇ ਇਹ ਮੁਸਲਮਾਨ ਐਂਗਲੋ ਓਰੀਐਂਟਲ ਕਾਲਜ ਸੀ। ਅਲੀਗੜ ਮੁਸਲਮਾਨ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਪ੍ਰੰਪਰਕ ਅਤੇ ਆਧੁਨਿਕ ਸ਼ਾਖਾਵਾਂ ਵਿੱਚ 250 ਤੋਂ ਜਿਆਦਾ ਕੋਰਸ ਪੜਾਏ ਜਾਂਦੇ ਹਨ।
ਹਵਾਲੇ
- ↑ "Aligarh Muslim University, BHU welcome budgetary allocations". Retrieved 2013-05-23.
{{cite news}}
: Unknown parameter|deadurl=
ignored (help)