ਮਾਓ ਤਸੇ-ਤੁੰਗ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਲੋਕ; added Category:ਚੀਨੀ ਲੋਕ using HotCat |
No edit summary |
||
ਲਾਈਨ 44: | ਲਾਈਨ 44: | ||
}} |
}} |
||
'''ਮਾਓ ਜ਼ੇ ਤੁੰਗ'''ਜਾਂ '''ਮਾਓ ਜ਼ੇ ਦੋਂਗ''' (ਚੀਨੀ ਭਾਸ਼ਾ|ਚੀਨੀ |
'''ਮਾਓ ਜ਼ੇ ਤੁੰਗ''' ਜਾਂ '''ਮਾਓ ਜ਼ੇ ਦੋਂਗ''' (ਚੀਨੀ ਭਾਸ਼ਾ|ਚੀਨੀ ਤੋਂ ਲਿੱਪੀਅੰਤਰ 'ਮਾਓ ਤਸੇ-ਤੁੰਗ' ਵੀ ਕੀਤਾ ਜਾਂਦਾ ਹੈ; 26 ਦਸੰਬਰ 1893 – 9 ਸਤੰਬਰ 1976) ਚੀਨੀ ਕਰਾਂਤੀਕਾਰੀ, ਰਾਜਨੀਤਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ ਜਿਨ੍ਹਾਂ ਦੀ ਅਗਵਾਈ ਵਿੱਚ [[ਚੀਨ ਦਾ ਇਨਕਲਾਬ]] ਸਫਲ ਹੋਇਆ। ਆਮ ਅਵਾਮ ਵਿੱਚ ਉਹ ਚੇਅਰਮੈਨ ਮਾਓ ਦੇ ਨਾਂ ਨਾਲ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ [[ਚੀਨ]] ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ [[ਮਾਓਵਾਦ]] ਨਾਮ ਨਾਲ ਜਾਣਿਆ ਜਾਂਦਾ ਹੈ। |
||
[[ਸ਼੍ਰੇਣੀ:ਚੀਨੀ ਲੋਕ]] |
[[ਸ਼੍ਰੇਣੀ:ਚੀਨੀ ਲੋਕ]] |
09:41, 6 ਫ਼ਰਵਰੀ 2014 ਦਾ ਦੁਹਰਾਅ
ਮਾਓ ਜ਼ੇ ਤੁੰਗ | |
---|---|
毛泽东 | |
ਤਸਵੀਰ:Mao.jpg | |
ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਪਹਿਲਾ ਚੈਅਰਮੈਨ | |
ਦਫ਼ਤਰ ਵਿੱਚ 19 ਜੂਨ 1945 – 9 ਸਤੰਬਰ 1976 | |
1st vice-chairman | ਲਿਉ ਸ਼ਾਉ ਚੀ ਲਿਨ ਬਿਆਉ ਚਾਉ ਐਨ ਲਾਈ ਹੂਆ ਗੂਓਫੈਂਗ |
ਤੋਂ ਪਹਿਲਾਂ | ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ) |
ਤੋਂ ਬਾਅਦ | ਹੂਆ ਗੂਓਫੈਂਗ |
ਚੀਨ ਦੀ ਕਮਿਊਨਿਸਟ ਪਾਰਟੀ ਦੀ ਪੋਲਿਟਬਿਊਰੋ ਦਾ ਪਹਿਲਾ ਚੈਅਰਮੈਨ | |
ਦਫ਼ਤਰ ਵਿੱਚ 20 ਮਾਰਚ 1943 – 24 ਅਪਰੈਲ 1969 | |
ਤੋਂ ਪਹਿਲਾਂ | ਜਿਆਂਗ ਵੈਂਤੀਅਨ (ਕੇਂਦਰੀ ਕਮੇਟੀ ਦਾ ਜਨਰਲ ਸਕੱਤਰ) |
ਤੋਂ ਬਾਅਦ | ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ) |
ਸੀ ਪੀ ਸੀ ਦੇ ਕੇਂਦਰੀ ਮਿਲਿਟਰੀ ਕਮਿਸ਼ਨ ਦਾ ਪਹਿਲਾ ਚੇਅਰਮੈਨ | |
ਦਫ਼ਤਰ ਵਿੱਚ 23 ਅਗਸਤ 1945 – 1949 8 ਸਤੰਬਰ 1954 – September 9 ਸਤੰਬਰ 1976 | |
ਤੋਂ ਬਾਅਦ | ਹੂਆ ਗੂਓਫੈਂਗ |
ਦਫ਼ਤਰ ਵਿੱਚ 21 ਸਤੰਬਰ 1949 – 25 ਦਸੰਬਰ 1954 ਆਨਰੇਰੀ ਚੇਅਰਮੈਨ 25 ਦਸੰਬਰ 1954 – 9 ਸਤੰਬਰ 1976 | |
ਤੋਂ ਬਾਅਦ | ਜਾਓ ਐਨ ਲਾਈ |
1st ਲੋਕ ਗਣਰਾਜ ਚੀਨ ਦਾ ਚੇਅਰਮੈਨ | |
ਦਫ਼ਤਰ ਵਿੱਚ 27 ਸਤੰਬਰ 1954 – 27 ਅਪਰੈਲ 1959 | |
ਪ੍ਰੀਮੀਅਰ | ਜਾਓ ਐਨ ਲਾਈ |
ਉਪ | ਜ਼ੂਅ ਦੇ |
ਤੋਂ ਬਾਅਦ | ਲਿਉ ਸ਼ਾਉਚੀ |
ਮੈਂਬਰ ਨੈਸ਼ਨਲ ਪੀਪਲਜ ਕਾਂਗਰਸ | |
ਦਫ਼ਤਰ ਵਿੱਚ 15 ਸਤੰਬਰ 1954 – 18 ਅਪਰੈਲ 1959 21 ਦਸੰਬਰ 1964 – 9 ਸਤੰਬਰ 1976 | |
ਹਲਕਾ | ਬੀਜਿੰਗ |
ਨਿੱਜੀ ਜਾਣਕਾਰੀ | |
ਜਨਮ | 26 ਦਸੰਬਰ 1893 ਸ਼ਾਓਸ਼ਾਨ, ਹੂਨਾਨ |
ਮੌਤ | 9 ਸਤੰਬਰ 1976 ਬੀਜਿੰਗ |
ਕਬਰਿਸਤਾਨ | ਚੈਅਰਮੈਨ ਮਾਓ ਯਾਦਗਾਰ ਹਾਲ, ਬੀਜਿੰਗ |
ਕੌਮੀਅਤ | ਚੀਨੀ |
ਸਿਆਸੀ ਪਾਰਟੀ | ਚੀਨ ਦੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | ਲੂਓ ਯੀਕਸ਼ੀਉ (1907–1910) ਯਾਂਗ ਕੈਹੂਈ (1920–1930) ਹੇ ਜ਼ਿਜ੍ਹਨ (1930–1937) ਜਿਆਂਗ ਕਿਨ (1939–1976) |
ਦਸਤਖ਼ਤ | |
ਮਾਓ ਜ਼ੇ ਤੁੰਗ ਜਾਂ ਮਾਓ ਜ਼ੇ ਦੋਂਗ (ਚੀਨੀ ਭਾਸ਼ਾ|ਚੀਨੀ ਤੋਂ ਲਿੱਪੀਅੰਤਰ 'ਮਾਓ ਤਸੇ-ਤੁੰਗ' ਵੀ ਕੀਤਾ ਜਾਂਦਾ ਹੈ; 26 ਦਸੰਬਰ 1893 – 9 ਸਤੰਬਰ 1976) ਚੀਨੀ ਕਰਾਂਤੀਕਾਰੀ, ਰਾਜਨੀਤਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਚੀਨ ਦਾ ਇਨਕਲਾਬ ਸਫਲ ਹੋਇਆ। ਆਮ ਅਵਾਮ ਵਿੱਚ ਉਹ ਚੇਅਰਮੈਨ ਮਾਓ ਦੇ ਨਾਂ ਨਾਲ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।