ਹਾਚੀਕੋ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 7: ਲਾਈਨ 7:
| other name =
| other name =
| species = [[ਕੁੱਤਾ]]
| species = [[ਕੁੱਤਾ]]
| breed = [[Akita Inu]]
| breed = [[ਅਕਿਤਾ ਇਨੁ]]
| gender = [[ਪੁਰਸ਼]]
| gender = [[ਪੁਰਸ਼]]
| birth_date = 10 ਨਵੰਬਰ 1923
| birth_date = 10 ਨਵੰਬਰ 1923

04:11, 1 ਮਾਰਚ 2014 ਦਾ ਦੁਹਰਾਅ

ਹਾਚੀਕੋ
ਹਾਚੀਕੋ
ਜਾਤੀਕੁੱਤਾ
ਨਸਲਅਕਿਤਾ ਇਨੁ
ਲਿੰਗਪੁਰਸ਼
ਜਨਮਹਾਚੀਕੋ
10 ਨਵੰਬਰ 1923
ਓਦਾਤ, ਆਕੀਤਾ ਪ੍ਰੀਫੈਕਚਰ
ਮੌਤ8 ਮਾਰਚ 1935 (ਉਮਰ 11)
ਸ਼ੀਬੁਆ, ਟੋਕੀਓ
ਕਬਰਉਏਨੋ, ਜਪਾਨ ਵਿੱਚ ਜਪਾਨ ਦਾ ਰਾਸ਼ਟਰੀ ਵਿਗਿਆਨ ਅਜਾਇਬ-ਘਰ
ਦੇਸ਼ਜਪਾਨ
ਮਸ਼ਹੂਰਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕਰਨ ਲਈ
ਮਾਲਕਹਿਦੇਸਾਬੂਰੋ ਉਏਨੋ
ਦਿੱਖਸੁਨਹਿਰੀ ਹਲਕਾ ਭੂਰਾ ਤੇ ਮੂੰਹ ਤੇ ਉੱਪਰਲੇ ਹਿੱਸੇ ਉੱਤੇ ਸਫੇਦ ਰੰਗ
ਸ਼ੀਬੁਆ, ਟੋਕੀਓ ਦੇ ਟ੍ਰੇਨ ਸਟੇਸ਼ਨ ਦੇ ਅੱਗੇ ਹਾਚੀਕੋ ਦਾ ਬੁੱਤ

ਹਾਚੀਕੋ (ਜਪਾਨੀ:ハチ公, 10 ਨਵੰਬਰ 1923 - 8 ਮਾਰਚ 1935) ਇੱਕ ਜਪਾਨੀ ਕੁੱਤਾ ਸੀ ਜਿਸਨੂੰ ਉਸਦੀ ਵਫ਼ਾਦਾਰੀ ਲਈ ਜਾਣਿਆ ਜਾਂਦਾ ਹੈ। ਇਸਨੇ ਆਪਣੇ ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕੀਤਾ।[1]

ਹਵਾਲੇ

  1. "Unbelievable Facts". Retrieved 1 March 2014.