ਜਲ੍ਹਿਆਂਵਾਲਾ ਬਾਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ Charan Gill ਨੇ ਸਫ਼ਾ ਜੱਲਿਆਂ ਵਾਲਾ ਬਾਗ ਨੂੰ ਜੱਲ੍ਹਿਆਂਵਾਲਾ ਬਾਗ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

16:29, 12 ਮਾਰਚ 2014 ਦਾ ਦੁਹਰਾਅ

ਜਲਿਆਂ ਵਾਲਾ ਬਾਗ ਯਾਦਗਾਰ, ਅੰਮ੍ਰਿਤਸਰ

ਜਲਿਆਂ ਵਾਲਾ ਬਾਗ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪ੍ਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।