ਜੀ ਆਇਆਂ ਨੂੰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ +ਵਿਕੀਲਿੰਕ
ਛੋ clean up, replaced: ਵਿਚ → ਵਿੱਚ using AWB
ਲਾਈਨ 1: ਲਾਈਨ 1:
{{ਬਾਰੇ|ਪੰਜਾਬੀ ਫ਼ਿਕਰੇ|ਫ਼ਿਲਮ|ਜੀ ਆਇਆਂ ਨੂੰ (ਫ਼ਿਲਮ)}}
{{ਬਾਰੇ|ਪੰਜਾਬੀ ਫ਼ਿਕਰੇ|ਫ਼ਿਲਮ|ਜੀ ਆਇਆਂ ਨੂੰ (ਫ਼ਿਲਮ)}}


'''ਜੀ ਆਇਆਂ ਨੂੰ''' (ਜਾਂ '''ਆਓ ਜੀ, ਜੀ ਆਇਆਂ ਨੂੰ''') ਇੱਕ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਕਰਾ ਹੈ ਜੋ [[ਪੰਜਾਬੀ ਲੋਕ|ਪੰਜਾਬੀਆਂ]] ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। ੨੦੦੨ ਵਿਚ [[ਜੀ ਆਇਆਂ ਨੂੰ (ਫ਼ਿਲਮ)|ਇਸੇ ਨਾਮ ਦੀ]] ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ [[ਹਰਭਜਨ ਮਾਨ]] ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ, [[ਅਨੀਤਾ ਲਿਆਕੇ]], ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਵੀ ਗਾਇਆ ਹੈ।
'''ਜੀ ਆਇਆਂ ਨੂੰ''' (ਜਾਂ '''ਆਓ ਜੀ, ਜੀ ਆਇਆਂ ਨੂੰ''') ਇੱਕ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਕਰਾ ਹੈ ਜੋ [[ਪੰਜਾਬੀ ਲੋਕ|ਪੰਜਾਬੀਆਂ]] ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। ੨੦੦੨ ਵਿੱਚ [[ਜੀ ਆਇਆਂ ਨੂੰ (ਫ਼ਿਲਮ)|ਇਸੇ ਨਾਮ ਦੀ]] ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ [[ਹਰਭਜਨ ਮਾਨ]] ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ, [[ਅਨੀਤਾ ਲਿਆਕੇ]], ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਵੀ ਗਾਇਆ ਹੈ।


[[Category:ਪੰਜਾਬ]]
[[Category:ਪੰਜਾਬ]]

14:57, 17 ਮਾਰਚ 2014 ਦਾ ਦੁਹਰਾਅ

ਜੀ ਆਇਆਂ ਨੂੰ (ਜਾਂ ਆਓ ਜੀ, ਜੀ ਆਇਆਂ ਨੂੰ) ਇੱਕ ਪੰਜਾਬੀ ਫ਼ਿਕਰਾ ਹੈ ਜੋ ਪੰਜਾਬੀਆਂ ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। ੨੦੦੨ ਵਿੱਚ ਇਸੇ ਨਾਮ ਦੀ ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ, ਅਨੀਤਾ ਲਿਆਕੇ, ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਵੀ ਗਾਇਆ ਹੈ।