ਆਲ ਇੰਡੀਆ ਮੁਸਲਿਮ ਲੀਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"'''ਕੁੱਲ ਹਿੰਦ ਮੁਸਲਮਾਨ ਲੀਗ''' (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾ..." ਨਾਲ਼ ਸਫ਼ਾ ਬਣਾਇਆ
 
ਛੋ Charan Gill ਨੇ ਸਫ਼ਾ ਕੁੱਲ ਹਿੰਦ ਮੁਸਲਮਾਨ ਲੀਗ ਨੂੰ ਆਲ ਇੰਡੀਆ ਮੁਸਲਿਮ ਲੀਗ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

07:17, 26 ਮਾਰਚ 2014 ਦਾ ਦੁਹਰਾਅ

ਕੁੱਲ ਹਿੰਦ ਮੁਸਲਮਾਨ ਲੀਗ (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾਰਤ ਵਿੱਚ ਇੱਕ ਰਾਜਨੀਤਕ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। ਭਾਰਤ ਦੀ ਵੰਡ ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਣ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।