ਵਸੁਦੇਵ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1: ਲਾਈਨ 1:
'''ਵਸੁਦੇਵ''' ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਨ੍ਹਾਂ ਵਿੱਚ ਦੇਵਕੀ ਸਰਵਪ੍ਰਮੁਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰਕੇ ਇਹ ਨਾਉਂ ਆਨਕਦੁੰਦਭੀ ਵੀ ਹੈ।
'''ਵਸੁਦੇਵ''' ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਨ੍ਹਾਂ ਵਿੱਚ ਦੇਵਕੀ ਸਰਵਪ੍ਰਮੁਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰਕੇ ਇਹ ਨਾਉਂ ਆਨਕਦੁੰਦਭੀ ਵੀ ਹੈ। ਹਰੀਵੰਸ ਪੁਰਾਣ ਦੇ ਅਨੁਸਾਰ, ਵਸੁਦੇਵ ਅਤੇ ਨੰਦਾ ਭਰਾ ਸਨ।<ref>[http://books.google.co.in/books?ei=VD-QTZagH8qycMXUmYsK&ct=result&id=wT-BAAAAMAAJ&dq=krishna+was+abhira&q=yaduvansi Lok Nath Soni, The cattle and the stick: an ethnographic profile of the Raut of Chhattisgarh. Anthropological Survey of India, Govt. of India, Ministry of Tourism and Culture, Dept. of Culture (2000).]</ref>

==ਹਵਾਲੇ==
{{ਹਵਾਲੇ}}


[[ਸ਼੍ਰੇਣੀ:ਮਹਾਭਾਰਤ ਦੇ ਪਾਤਰ]]
[[ਸ਼੍ਰੇਣੀ:ਮਹਾਭਾਰਤ ਦੇ ਪਾਤਰ]]

01:27, 1 ਅਪਰੈਲ 2014 ਦਾ ਦੁਹਰਾਅ

ਵਸੁਦੇਵ ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਨ੍ਹਾਂ ਵਿੱਚ ਦੇਵਕੀ ਸਰਵਪ੍ਰਮੁਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰਕੇ ਇਹ ਨਾਉਂ ਆਨਕਦੁੰਦਭੀ ਵੀ ਹੈ। ਹਰੀਵੰਸ ਪੁਰਾਣ ਦੇ ਅਨੁਸਾਰ, ਵਸੁਦੇਵ ਅਤੇ ਨੰਦਾ ਭਰਾ ਸਨ।[1]

ਹਵਾਲੇ