ਤ੍ਰਿਵੇਣੀ ਸੰਗਮ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "right|thumb|200px| [[ਇਲਾਹਾਬਾਦ ਵਿੱਚ ਗੰਗਾ ਅਤੇ ਯਮੁਨਾ ਦਰਿ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
06:01, 10 ਅਪਰੈਲ 2014 ਦਾ ਦੁਹਰਾਅ
ਹਿੰਦੂ ਪਰੰਪਰਾ ਤਹਿਤ ਤ੍ਰਿਵੇਣੀ ਸੰਗਮਤਿੰਨ ਦਰਿਆਵਾਂ ਦਾ "[ਸੰਗਮ]" ਹੈ। ਸੰਗਮ ਦਾ ਬਿੰਦੂ ਹਿੰਦੂਆਂ ਲਈ ਇੱਕ ਪਵਿੱਤਰ ਜਗ੍ਹਾ ਹੈ, ਕਿਹਾ ਜਾਂਦਾ ਹੈ ਕਿ ਇੱਥੇ ਇੱਕ ਵਾਰ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਬੰਦਾ ਜਨਮ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।