ਵਿਸ਼ਵ ਵਿਰਾਸਤ ਟਿਕਾਣਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਛੋ ਲੇਖ ਵਧਾਇਆ
ਲਾਈਨ 1: ਲਾਈਨ 1:
[[File:Welterbe.svg|thumb|150px|ਵਿਸ਼ਵ ਵਿਰਾਸਤ ਕਮੇਟੀ ਦਾ ਲੋਗੋ]]
[[File:Welterbe.svg|thumb|150px|ਵਿਸ਼ਵ ਵਿਰਾਸਤ ਕਮੇਟੀ ਦਾ ਲੋਗੋ]]
[[File:Gizeh Cheops BW 1.jpg|150px|thumb|ਟਿਕਾਣਾ #੮੬: ਮੈਂਫ਼ਿਸ ਅਤੇ ਉਸਦੇ ਸਿਵੇ ਗੀਜ਼ਾ ਦੇ ਪਿਰਾਮਿਡ ਸਮੇਤ (ਮਿਸਰ)]]
[[File:Persepolis 06.jpg|150px|thumb|ਟਿਕਾਣਾ #੧੧੪: ਪਰਸੀਪਾਲਿਸ, ਇਰਾਨ]]
[[File:Copán Ballcourt.jpg|thumb|150px|thumb|ਟਿਕਾਣਾ #੧੨੯: ਕੋਪਾਨ (ਹਾਂਡੂਰਾਸ)]]
[[File:Perito Moreno Glacier Patagonia Argentina Luca Galuzzi 2005.JPG|thumb|150px|ਟਿਕਾਣਾ #੧੪੫: ਲੋਸ ਗਲਾਸੀਆਰੇਸ ਰਾਸ਼ਟਰੀ ਪਾਰਕ, [[ਅਰਜਨਟੀਨਾ]]]]
[[File:Roma Piazza del Popolo BW 1.JPG|150px|thumb|ਟਿਕਾਣਾ #੧੭੪: [[ਇਟਲੀ]] ਵਿੱਚ [[ਰੋਮ]] ਦਾ ਇਤਿਹਾਸਕ ਕੇਂਦਰ]]
[[File:UluruClip3ArtC1941.jpg|150px|thumb|ਟਿਕਾਣਾ #੪੪੭: [[ਉਲੁਰੂ]] (ਆਸਟਰੇਲੀਆ)]]
[[File:Chichen-Itza-Castillo-Seen-From-East.JPG|150px|thumb|ਟਿਕਾਣਾ #੪੮੩: [[ਯੂਕਾਤਾਨ]] ਵਿਖੇ [[ਚਿਚੇਨ ਇਤਜ਼ਾ]] (ਮੈਕਸੀਕੋ)]]
[[File:Sankt Petersburg Auferstehungskirche 2005 a.jpg|150px|thumb|ਟਿਕਾਣਾ #੫੪੦: [[ਸੇਂਟ ਪੀਟਰਸਬਰਗ]] ਦਾ ਇਤਿਹਾਸਕ ਕੇਂਦਰ ਅਤੇ ਉਸਦੇ ਬਾਹਰੀ ਨਗਰ (ਰੂਸ)]]
[[File:Registan_-_Gusjer.jpg|150px|thumb|ਟਿਕਾਣਾ #੬੦੩: ਰੇਗਿਸਤਾਨ ਚੌਂਕ (ਉਜ਼ਬੇਕਿਸਤਾਨ)]]
[[File:武当山三清殿.JPG|150px|thumb|ਟਿਕਾਣਾ #੭੦੫: ਵੂਦਾਂਗ ਪਹਾੜਾਂ ਵਿੱਚ ਪੁਰਾਤਨ ਇਮਾਰਤੀ ਭਵਨ (ਚੀਨ)]]
[[File:Pena National Palace.JPG|150px|thumb|ਟਿਕਾਣਾ #੭੨੩: ਪੇਨਾ ਮਹੱਲ ਅਤੇ ਸਿੰਤਰਾ (ਪੁਰਤਗਾਲ)]]
[[File:Colonia-Porton de Campo-murallas-TM.jpg|150px|thumb|ਟਿਕਾਣਾ #੭੪੭:ਕੋਲੋਨੀਆ ਦੇਲ ਸਾਕਰਾਮੇਂਤੋ ਦੇ ਸ਼ਹਿਰ ਦਾ ਇਤਿਹਾਸਕ ਮਹੱਲਾ (ਉਰੂਗੁਏ)]]
[[File:MtKenyaMackinder.jpg|150px|thumb|ਟਿਕਾਣਾ #੮੦੦: ਮਾਊਂਟ ਕੀਨੀਆ ਰਾਸ਼ਟਰੀ ਪਾਰਕ (ਕੀਨੀਆ)]]
[[File:DHR 780 on Batasia Loop 05-02-21 08.jpeg|150px|thumb|ਟਿਕਾਣਾ #੯੪੪: ਭਾਰਤੀ ਪਹਾੜੀ ਰੇਲਵੇ (ਭਾਰਤ)]]
[[File:Tatev Monastery from a distance.jpg|150px|thumb|ਨਾਮਜ਼ਦਗ ਟਿਕਾਣੇ ਦੀ ਮਿਸਾਲ: ਤਾਤੇਵ ਮੱਠ (ਅਰਮੀਨੀਆ)]]

'''ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ''' ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, [[ਮਾਰੂਥਲ]], ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸਨੂੰ [[ਯੁਨੈਸਕੋ]] ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰਕੇ ਸੂਚੀਬੱਧ ਕੀਤਾ ਗਿਆ ਹੋਵੇ।<ref>{{cite web|title=World Heritage|url=http://whc.unesco.org/en/about/}}</ref> ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ ੨੧ ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ<ref>ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣੇ ਦੀ ਵੈੱਬਸਾਈਟ ਮੁਤਾਬਕ, [http://whc.unesco.org/en/statesparties/ States Parties] are countries that signed and ratified [http://whc.unesco.org/en/convention/ The World Heritage Convention]. As of November 2007, there are a total of 186 states party.</ref> ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।<ref>{{cite web

|url=http://whc.unesco.org/en/comittee/
|url=http://whc.unesco.org/en/comittee/
ਲਾਈਨ 112: ਲਾਈਨ 96:
</timeline>
</timeline>
</div>
</div>
==ਗੈਲਰੀ==
<center><gallery>
File:Gizeh Cheops BW 1.jpg|ਟਿਕਾਣਾ #੮੬: ਮੈਂਫ਼ਿਸ ਅਤੇ ਉਸਦੇ ਸਿਵੇ ਗੀਜ਼ਾ ਦੇ ਪਿਰਾਮਿਡ ਸਮੇਤ (ਮਿਸਰ)
File:Persepolis 06.jpg|ਟਿਕਾਣਾ #੧੧੪: ਪਰਸੀਪਾਲਿਸ, ਇਰਾਨ
File:Copán Ballcourt.jpg|ਟਿਕਾਣਾ #੧੨੯: ਕੋਪਾਨ (ਹਾਂਡੂਰਾਸ)
File:Perito Moreno Glacier Patagonia Argentina Luca Galuzzi 2005.JPG|ਟਿਕਾਣਾ #੧੪੫: ਲੋਸ ਗਲਾਸੀਆਰੇਸ ਰਾਸ਼ਟਰੀ ਪਾਰਕ, [[ਅਰਜਨਟੀਨਾ]]
File:Roma Piazza del Popolo BW 1.JPG|ਟਿਕਾਣਾ #੧੭੪: [[ਇਟਲੀ]] ਵਿੱਚ [[ਰੋਮ]] ਦਾ ਇਤਿਹਾਸਕ ਕੇਂਦਰ
File:UluruClip3ArtC1941.jpg|ਟਿਕਾਣਾ #੪੪੭: [[ਉਲੁਰੂ]] (ਆਸਟਰੇਲੀਆ)
File:Chichen-Itza-Castillo-Seen-From-East.JPG|ਟਿਕਾਣਾ #੪੮੩: [[ਯੂਕਾਤਾਨ]] ਵਿਖੇ [[ਚਿਚੇਨ ਇਤਜ਼ਾ]] (ਮੈਕਸੀਕੋ)
File:Sankt Petersburg Auferstehungskirche 2005 a.jpg|ਟਿਕਾਣਾ #੫੪੦: [[ਸੇਂਟ ਪੀਟਰਸਬਰਗ]] ਦਾ ਇਤਿਹਾਸਕ ਕੇਂਦਰ ਅਤੇ ਉਸਦੇ ਬਾਹਰੀ ਨਗਰ (ਰੂਸ)
File:Registan_-_Gusjer.jpg|ਟਿਕਾਣਾ #੬੦੩: ਰੇਗਿਸਤਾਨ ਚੌਂਕ (ਉਜ਼ਬੇਕਿਸਤਾਨ)
File:武当山三清殿.JPG|ਟਿਕਾਣਾ #੭੦੫: ਵੂਦਾਂਗ ਪਹਾੜਾਂ ਵਿੱਚ ਪੁਰਾਤਨ ਇਮਾਰਤੀ ਭਵਨ (ਚੀਨ)
File:Pena National Palace.JPG|ਟਿਕਾਣਾ #੭੨੩: ਪੇਨਾ ਮਹੱਲ ਅਤੇ ਸਿੰਤਰਾ (ਪੁਰਤਗਾਲ)
File:Colonia-Porton de Campo-murallas-TM.jpg|ਟਿਕਾਣਾ #੭੪੭:ਕੋਲੋਨੀਆ ਦੇਲ ਸਾਕਰਾਮੇਂਤੋ ਦੇ ਸ਼ਹਿਰ ਦਾ ਇਤਿਹਾਸਕ ਮਹੱਲਾ (ਉਰੂਗੁਏ)
File:MtKenyaMackinder.jpg|ਟਿਕਾਣਾ #੮੦੦: ਮਾਊਂਟ ਕੀਨੀਆ ਰਾਸ਼ਟਰੀ ਪਾਰਕ (ਕੀਨੀਆ)
File:DHR 780 on Batasia Loop 05-02-21 08.jpeg|ਟਿਕਾਣਾ #੯੪੪: ਭਾਰਤੀ ਪਹਾੜੀ ਰੇਲਵੇ (ਭਾਰਤ)
File:Tatev Monastery from a distance.jpg|ਨਾਮਜ਼ਦਗ ਟਿਕਾਣੇ ਦੀ ਮਿਸਾਲ: ਤਾਤੇਵ ਮੱਠ (ਅਰਮੀਨੀਆ)
</gallery></center>

==ਬਾਹਰੀ ਕੜੀਆਂ==
==ਬਾਹਰੀ ਕੜੀਆਂ==
ਲਾਈਨ 125: ਲਾਈਨ 129:
* [http://ocean.si.edu/blog/world-heritage-goes-marine World Heritage Site – Smithsonian Ocean Portal]
* [http://ocean.si.edu/blog/world-heritage-goes-marine World Heritage Site – Smithsonian Ocean Portal]
* [http://www.time.com/time/world/article/0,8599,1636166,00.html ''TIME magazine''. The Oscars of the Environment – UNESCO World Heritage Site]
* [http://www.time.com/time/world/article/0,8599,1636166,00.html ''TIME magazine''. The Oscars of the Environment – UNESCO World Heritage Site]

{{ਵਿਸ਼ਵ ਵਿਰਾਸਤ ਟਿਕਾਣਾ}}
{{ਵਿਸ਼ਵ ਵਿਰਾਸਤ ਟਿਕਾਣਾ}}
{{ਅੰਤਕਾ}}
{{ਅੰਤਕਾ}}

03:07, 1 ਮਈ 2014 ਦਾ ਦੁਹਰਾਅ

ਵਿਸ਼ਵ ਵਿਰਾਸਤ ਕਮੇਟੀ ਦਾ ਲੋਗੋ

ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰਕੇ ਸੂਚੀਬੱਧ ਕੀਤਾ ਗਿਆ ਹੋਵੇ।[1] ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ ੨੧ ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ[2] ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।[3]

ਅੰਕੜੇ

ਹੇਠਲੀ ਸਾਰਨੀ ਵਿੱਚ ਜੋਨਾਂ ਮੁਤਾਬਕ ਟਿਕਾਣਿਆਂ ਦੀ ਗਿਣਤੀ ਅਤੇ ਉਹਨਾਂ ਦਾ ਵਰਗੀਕਰਨ ਦਿੱਤਾ ਗਿਆ ਹੈ:[4][5]

ਜੋਨ ਕੁਦਰਤੀ ਸੱਭਿਆਚਾਰਕ ਮਿਸ਼ਰਤ ਕੁਲ
ਉੱਤਰੀ ਅਮਰੀਕਾ ਅਤੇ ਯੂਰਪ ੬੮ ੪੧੭ ੧੧ ੪੯੬[6]
ਏਸ਼ੀਆ ਅਤੇ ਓਸ਼ੇਨੀਆ ੫੫ ੧੪੮ ੧੦ ੨੧੩[6]
ਅਫ਼ਰੀਕਾ ੩੯ ੪੮ ੯੧
ਅਰਬ ਮੁਲਕ ੬੭ ੭੪
ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ੩੬ ੯੧ ੧੩੦
ਉਪ-ਕੁੱਲ ੨੦੩ ੭੭੧ ੩੦ ੧੦੦੪
ਦੂਹਰੇ ਗਿਣੇ ਹਟਾ ਕੇ* ੧੫ ੨੬ ੪੨
ਕੁੱਲ ੧੮੮ ੭੪੫ ੨੯ ੯੬੨

* ਕਿਉਂਕਿ ਕੁਝ ਟਿਕਾਣੇ ਇੱਕ ਤੋਂ ਵੱਧ ਦੇਸ਼ਾਂ ਨਾਲ਼ ਸਬੰਧ ਰੱਖਦੇ ਹਨ, ਇਸ ਕਰਕੇ ਦੇਸ਼ ਜਾਂ ਖੇਤਰ ਮੁਤਾਬਕ ਗਿਣਤੀ ਕਰਦੇ ਹੋਏ ਦੂਹਰੀ ਵਾਰ ਗਿਣੇ ਜਾ ਸਕਦੇ ਹਨ।

ਰਾਜਖੇਤਰੀ ਵੰਡ

ਨੋਟ: ਇਸ ਰੂਪ-ਰੇਖਾ ਵਿੱਚ ਦਸ ਜਾਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼ ਹੀ ਸ਼ਾਮਲ ਕੀਤੇ ਗਏ ਹਨ।

  • ਭੂਰਾ: ੪੦ ਜਾਂ ਉਸ ਤੋਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਲਕਾ ਭੂਰਾ: ੩੦ ਤੋਂ ੩੯ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਸੰਗਤਰੀ: ੨੦ ਤੋਂ ੨੯ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਨੀਲਾ: ੧੫ ਤੋਂ ੧੯ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਰਾ: ੧੦ ਤੋਂ ੧੪ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼

ਗੈਲਰੀ

ਬਾਹਰੀ ਕੜੀਆਂ

  1. "World Heritage".
  2. ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣੇ ਦੀ ਵੈੱਬਸਾਈਟ ਮੁਤਾਬਕ, States Parties are countries that signed and ratified The World Heritage Convention. As of November 2007, there are a total of 186 states party.
  3. "The World Heritage Committee". UNESCO World Heritage Site. Retrieved 2006-10-14.
  4. Stats
  5. World Heritage List
  6. 6.0 6.1 ਉਵਸ ਨੂਰ ਬੇਟ ਜੋ ਕਿ ਮੰਗੋਲੀਆ ਅਤੇ ਰੂਸ ਵਿੱਚ ਸਥਿੱਤ ਹੈ ਇਸੇ ਏਸ਼ੀਆ-ਪ੍ਰਸ਼ਾਂਤ ਜੋਨ ਵਿੱਚ ਗਿਣਿਆ ਗਿਆ ਹੈ।