ਅੰਦਾਜ਼ਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਵੰਸ਼ਾਵਲੀ ਅਤੇ ਇਤਿਹਾਸਕ ਲਿਖਤਾਂ ਵਿੱਚ ਤਾਰੀਖ਼ ਬਾਰੇ ਅਗਰ ਕਿਸੇ ਜ਼..." ਨਾਲ਼ ਸਫ਼ਾ ਬਣਾਇਆ
 
ਛੋ Charan Gill ਨੇ ਸਫ਼ਾ ਤਕਰੀਬਨ (Circa) ਨੂੰ ਅੰਦਾਜ਼ਨ (Circa) ’ਤੇ ਭੇਜਿਆ
(ਕੋਈ ਫ਼ਰਕ ਨਹੀਂ)

23:18, 6 ਮਈ 2014 ਦਾ ਦੁਹਰਾਅ

ਵੰਸ਼ਾਵਲੀ ਅਤੇ ਇਤਿਹਾਸਕ ਲਿਖਤਾਂ ਵਿੱਚ ਤਾਰੀਖ਼ ਬਾਰੇ ਅਗਰ ਕਿਸੇ ਜ਼ਮਾਨੇ ਦਾ ਦਿਨ, ਮਹੀਨਾ ਅਤੇ ਸਾਲ ਬਿਲਕੁਲ ਦਰੁਸਤ ਪਤਾ ਨਾ ਲੱਗੇ ਜਾਂ ਕਿਸੇ ਇਕ ਤਾਰੀਖ਼ ਪਰ ਇਤਫ਼ਾਕ ਨਾ ਹੋਵੇ, ਉਸਦੀ ਤਸਦੀਕ ਦਾ ਕੋਈ ਦਸਤਾਵੇਜ਼ੀ ਸਬੂਤ ਨਾ ਹੋਵੇ ਤਾਂ ਐਸੀ ਸੂਰਤ ਵਿੱਚ ਉਸ ਤਾਰੀਖ਼ ਦੇ ਨਾਲ ਅੰਦਾਜ਼ਨ, ਤਕਰੀਬਨ ਜਾਂ ਕਰੀਬਨ ਕਾ ਲਫ਼ਜ਼ ਲਿਖਿਆ ਜਾਂਦਾ ਹੈ ਅਤੇ ਇਸ ਵੀਕੀਪੀਡਿਆ ਤੇ ਐਸੀ ਸੂਰਤੇਹਾਲ ਅੰਦਾਜ਼ਨ ਦੀ ਵਰਤੋਂ ਕੀਤੀ ਗਈ ਹੈ। ਅੰਗਰੇਜ਼ੀ ਵਿੱਚ ਇਸ ਲਈ ਲਾਤੀਨੀ ਸ਼ਬਦ Circa ਦਾ ਸੰਖੇਪ ਰੂਪ c. ਜਾਂ ca ਜਾਂ cca ਇਸਤੇਮਾਲ ਕੀਤਾ ਜਾਂਦਾ ਹੈ।