ਜੀਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 51: ਲਾਈਨ 51:
|blank1_info =
|blank1_info =
|ਵੈੱਬਸਾਈਟ = [http://www.giza.gov.eg/English/default.aspx www.giza.gov.eg]

|footnotes = }}
|footnotes = }}

'''ਜੀਜ਼ਾ''' (ਕਈ ਵਾਰ ''ਗੀਜ਼ਾ''; [[ਕੋਪਟੀ ਭਾਸ਼ਾ|ਕੋਪਟੀ]]: ⲅⲓⲍⲁ ''{{transl|cop|ਜੀਜ਼ਾ}}''; {{lang-arz|الجيزة}} ''{{transl|arz|ਅਲ-ਜੀਜ਼ਾ}}''), [[ਮਿਸਰ]] ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਨੀਲ ਦਰਿਆ]] ਦੇ ਪੱਛਮੀ ਕੰਢੇ 'ਤੇ ਕੇਂਦਰੀ [[ਕੈਰੋ]] ਤੋਂ ੨੦ ਕੁ ਕਿ.ਮੀ. ਦੱਖਣ-ਪੱਛਮ ਵੱਲ ਵਸਿਆ ਹੋਇਆ ਹੈ। [[ਸ਼ਬਰਾ ਅਲ-ਖੀਮਾ]], [[ਕੈਰੋ]] ਅਤੇ [[ਹਲਵਾਨ]] ਸਮੇਤ ਇਹ ਚਾਰ ਸ਼ਹਿਰ ਵਡੇਰੇ ਕੈਰੋ ਮਹਾਂਨਗਰ ਦਾ ਸੂਬਾ ਬਣਾਉਂਦੇ ਹਨ। ਇਸ ਸ਼ਹਿਰ ਜੀਜ਼ਾ ਰਾਜਪਾਲੀ ਦੀ ਰਾਜਧਾਨੀ ਹੈ ਜਿਹਦੀ ੨੦੦੬ ਮਰਦਮਸ਼ੁਮਾਰੀ ਵਿੱਚ ਅਬਾਦੀ ੨,੬੮੧,੮੬੩ ਸੀ।

08:00, 15 ਮਈ 2014 ਦਾ ਦੁਹਰਾਅ

ਜੀਜ਼ਾ
ਸਮਾਂ ਖੇਤਰਯੂਟੀਸੀ+੨

ਜੀਜ਼ਾ (ਕਈ ਵਾਰ ਗੀਜ਼ਾ; ਕੋਪਟੀ: ⲅⲓⲍⲁ ਜੀਜ਼ਾ; ਮਿਸਰੀ ਅਰਬੀ: الجيزة ਅਲ-ਜੀਜ਼ਾ), ਮਿਸਰ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨੀਲ ਦਰਿਆ ਦੇ ਪੱਛਮੀ ਕੰਢੇ 'ਤੇ ਕੇਂਦਰੀ ਕੈਰੋ ਤੋਂ ੨੦ ਕੁ ਕਿ.ਮੀ. ਦੱਖਣ-ਪੱਛਮ ਵੱਲ ਵਸਿਆ ਹੋਇਆ ਹੈ। ਸ਼ਬਰਾ ਅਲ-ਖੀਮਾ, ਕੈਰੋ ਅਤੇ ਹਲਵਾਨ ਸਮੇਤ ਇਹ ਚਾਰ ਸ਼ਹਿਰ ਵਡੇਰੇ ਕੈਰੋ ਮਹਾਂਨਗਰ ਦਾ ਸੂਬਾ ਬਣਾਉਂਦੇ ਹਨ। ਇਸ ਸ਼ਹਿਰ ਜੀਜ਼ਾ ਰਾਜਪਾਲੀ ਦੀ ਰਾਜਧਾਨੀ ਹੈ ਜਿਹਦੀ ੨੦੦੬ ਮਰਦਮਸ਼ੁਮਾਰੀ ਵਿੱਚ ਅਬਾਦੀ ੨,੬੮੧,੮੬੩ ਸੀ।